ਇਹ ਵਰਕਾ ਤਸਦੀਕ ਕੀਤਾ ਗਿਆ ਏ
ਦੋ ਲਹੂ
ਇਕ ਲਹੂ ਤੜਕੇ ਦੀ ਲਾਲੀ
ਸੁਰਖ਼ ਸਵੇਰ ਲਿਆਵੇ.
ਇਕ ਲਹੂ ਸ਼ਾਮਾਂ ਦੀ ਲਾਲੀ
ਕਾਲੀਆਂ ਰਾਤਾਂ ਪਾਵੇ.
ਦੋਵੇਂ ਇੱਕੋ ਖ਼ੂਨ
ਦੋਵੇਂ ਸ਼ਖ਼ਸੀ ਖ਼ੂਨ
ਇੱਕ ਮਿੱਟੀ ਵਿਚ ਰੱਲ
ਪੈਦਾ ਕਰਦੇ ਆਪਣੇ ਆਪਣੇ
ਸੰਸਕਾਰ ਦੇ ਫੱਲ
***
★
੬੧
ਦੋ ਲਹੂ—
ਇਕ ਲਹੂ ਤੜਕੇ ਦੀ ਲਾਲੀ
ਸੁਰਖ਼ ਸਵੇਰ ਲਿਆਵੇ.
ਇਕ ਲਹੂ ਸ਼ਾਮਾਂ ਦੀ ਲਾਲੀ
ਕਾਲੀਆਂ ਰਾਤਾਂ ਪਾਵੇ.
ਦੋਵੇਂ ਇੱਕੋ ਖ਼ੂਨ
ਦੋਵੇਂ ਸ਼ਖ਼ਸੀ ਖ਼ੂਨ
ਇੱਕ ਮਿੱਟੀ ਵਿਚ ਰੱਲ
ਪੈਦਾ ਕਰਦੇ ਆਪਣੇ ਆਪਣੇ
ਸੰਸਕਾਰ ਦੇ ਫੱਲ
***
★
੬੧