ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/61

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੱਕ ਤੱਕ ਦਰਸ਼ਨ ਢੈਂਦੇ ਜਾਵਣ
ਰੱਤ-ਰਸ-ਰੌ ਵਿਚ ਵਹਿੰਦੇ ਜਾਵਣ
ਇਹ ਕੋਈ ਸਿਨਮਾ-ਚਿਤ੍ਰ
ਜਾਂ ਮਿਰੀਆਂ ਖ਼ਾਬ-ਤਾਬੀਰਾਂ
ਲਹੂ ਦੀਆਂ ਤਸਵੀਰਾਂ
***

੬੩