ਪੰਨਾ:ਚੰਦ-ਕਿਨਾਰੇ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੇਰੀ ਸੰਖਾਂ ਵਰਗੀ ਗਰਦਨ
ਮੇਰੀ ਹੰਸਾਂ ਵਰਗੀ ਬੋਲੀ
ਗਾ ਗਾ ਕੌੜੇ ਤੂੰਬੇ ਤੇ
ਲਾ ਸੁੱਟਾਂ ਸੁਧਾ ਦੀਆਂ ਝੜੀਆਂ।


ਰੇਸ਼ਮ ਦੀਆਂ ਡੋਰਾਂ ਪਾ ਕੇ
ਜੋ ਸਨ ਮੈਂ ਕਦੀ ਉੜਾਈਆਂ
ਮੇਰੀਆਂ ਹੀ ਚੰਦ ਸੂਰਜ ਇਹ
ਗੁਡੀਆਂ ਅਸਮਾਨੀ ਚੜ੍ਹੀਆਂ।


੮੩