ਪੰਨਾ:ਚੰਦ-ਕਿਨਾਰੇ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਰੱਜ ਰੱਜ ਪਿਆਰ——
ਜੋ ਸਤ ਸਮੁੰਦਰੋਂ ਪਾਰ।
***

ਸ਼ਾਇਦ ਇਨ੍ਹਾਂ ਦੀ ਸਾਂਝੀ ਲੈਅ ’ਚੋਂ
ਲਵੇ ਉਹ ਰਾਜ-ਹੰਸ ਅਵਤਾਰ——
ਮਹਾਂ ਸ਼ਾਰਦਾ ਸ਼ਾਇਰ ਦੀ ਜੀਭ ਆ ਵੱਸੇ
ਜਿਸ ਤੇ ਹੋ ਅਸਵਾਰ——
ਪਲਟੇ ਜੁਗ ਕਵਿਤਾ ਦਾ——
ਟਹਿਕੇ ਨਵੀਂ ਬਹਾਰ——
ਸਤ ਸਮੁੰਦਰੋਂ ਪਾਰ

.

੮੮