ਪੰਨਾ:ਚੰਦ-ਕਿਨਾਰੇ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਝੁੱਲ ਜਾਣ ਡਾਲੋ ਡਾਲ———
ਪੂਜ ਪੂਜ ਪੱਥਰਾਂ ਦੀਆਂ ਜਾਈਆਂ
ਪੱਥਰ ਹੋਏ ਖ਼ਿਆਲ——
ਤੇਰੇ ਬਿਨ, ਹੇ ਰੱਬਾ ਮੇਰਿਆ——
ਜੀਊਣਾ ਮਹਾਂ ਮੁਹਾਲ——
ਚਿਖ਼ਾ ਚੜ੍ਹੇ ਚੜ੍ਹ ਭਸਮਾਂ ਹੋਏ
ਲਖ ਲਖ ਹੁਸਨ ਜਮਾਲ——
ਚੜ੍ਹੇ ਇਸ਼ਕ ਦੇ ਅਗਨ-ਬੋਟ ਜਿਉਂ
ਤਰੇ ਬਤਰਨੀ ਲਾਲ——

੯੦