ਪੰਨਾ:ਚੰਦ-ਕਿਨਾਰੇ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਗਨ-ਸਿਤਾਰ.

(ਬਾਵਾ ਜੀ ਦੇ ਗੀਤ ਸੁਣਕੇ ਉਹਨਾਂ ਦੀਆਂ ਰਸ-ਬੁਲ੍ਹੀਆਂ ਤੋਂ)

ਤੇਰੇ ਗੀਤਾਂ ਦੀ ਗੁੰਜਾਰ.
ਮਨ ਦੇ ਮਹਾਂ ਨਾਚ ਦੀ ਮਸਤੀ,
ਅਮਰ ਗੀਤ-ਝੁਣਕਾਰ.
ਤੇਰੇ ਗੀਤਾਂ ਦੀ ਗੁੰਜਾਰ.

ਸੁਣ ਸੁਣ ਜੁਆਲਾ ਮੁਖੀ, ਪੁਕਾਰ-
ਜੀਵਣ-ਬੰਦਰਗਾਹ ਤੋਂ ਟੁਰਿਆ
ਸੁਰਤੀ-ਰੂਪ-ਜਹਾਜ਼-
ਨਭ ਲਹਿਰਾਂ ਤੇ ਗੁੰਜਰ ਗੁੰਜਰ

੯੬