ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/98

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਸ ਚਿਤਰ ਦੀ,
ਹਦ ਹੁਨਰ ਦੀ
ਪਰ ਹੈਸੀ——
ਰਸੀਆ ਕਿਹੜਾ ਉਹ
ਚੁੰਮਲਾਂ ਉਹਦੇ ਹਥਾਂ ਦੀ ਛੁਹ!
ਹੁਣ ਕਦ ਆਸੀ?
ਹੁਣ ਕਦ ਮਿਲਸੀ?
ਮੇਰੇ ਦਿਲੇ ਤੇ,
ਮੇਰੀ ਰੂਹ ਤੇ
ਜਿਸ ਨੇ ਚਿਤਰੀ——
ਆਪਣੇ ਦਿਲ ਦੀ
ਚੰਨ ਸਰੀਰ
ਇਕ ਤਸਵੀਰ

੧੦੦