ਪੰਨਾ:ਚੰਦ-ਕਿਨਾਰੇ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਸਨ ਫ਼ਰੋਸ਼ਾਂ ਦੀ ਛੂਹਰੀ——

ਪੇਂਡੂ ਮੇਲੇ ਵਿਚ ਅਖਾੜਾ
ਗਹਿ ਗਚ ਜੁੜਿਆ——
ਬਾਲ ਬਿਰਧ ਗਭਰੇਟੇ
ਆਣ ਝੁਰਮਟੇ
ਰਾਗ ਦੁਆਲੇ ਜਿਉਂ ਹਰਨੇਟੇ
ਐਨ ਵਿਚਾਲੇ
ਹੁਸਨ ਫ਼ਰੋਸ਼ਾਂ ਦੀ ਇਕ
ਸੌ ਵਲ ਖਾਂਦੀ ਛੂਹਰੀ

੧੦੧