ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਦੋਂ ਦੋਵੇਂ ਰਲਮਿਲ ਵਸੋਗੇ,
ਫਿਰ ਦੁਖ ਨਾ ਕੋਈ ਵਿਆਪੇਗਾ।
ਸੁਖਾਂ ਵਿਚ ਉਮਰ ਬੀਤੇਗੀ,
ਘਰ 'ਹਿੰਦੀ' ਜੰਨਤ ਜਾਪੇਗੀ।
ਜੋ ਸਾਹਿਬ ਸ਼ਾਦੀ ਵਿਚ ਸ਼ਾਮਲ ਨੇ,
ਅਸੀਂ ਸਭਨਾਂ ਦੇ ਧੰਨਵਾਦੀ ਹਾਂ।
'ਹਿੰਦੀ' ਇਸ ਸ਼ਾਦੀ ਵਿਚ ਸਾਰੇ,
ਅਸੀਂ ਸਭ ਮੁਜਸਮ ਸ਼ਾਦੀ ਹਾਂ।
-੭੩-
ਜਦੋਂ ਦੋਵੇਂ ਰਲਮਿਲ ਵਸੋਗੇ,
ਫਿਰ ਦੁਖ ਨਾ ਕੋਈ ਵਿਆਪੇਗਾ।
ਸੁਖਾਂ ਵਿਚ ਉਮਰ ਬੀਤੇਗੀ,
ਘਰ 'ਹਿੰਦੀ' ਜੰਨਤ ਜਾਪੇਗੀ।
ਜੋ ਸਾਹਿਬ ਸ਼ਾਦੀ ਵਿਚ ਸ਼ਾਮਲ ਨੇ,
ਅਸੀਂ ਸਭਨਾਂ ਦੇ ਧੰਨਵਾਦੀ ਹਾਂ।
'ਹਿੰਦੀ' ਇਸ ਸ਼ਾਦੀ ਵਿਚ ਸਾਰੇ,
ਅਸੀਂ ਸਭ ਮੁਜਸਮ ਸ਼ਾਦੀ ਹਾਂ।
-੭੩-