ਪੰਨਾ:ਚੰਦ ਤਾਰੇ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੋਇਆ ਛਾਲਕੇ ਛਾਲਕੇ ਬਦਨ ਸਾਰਾ,
ਪੈ ਪੈ ਛਾਲਿਆਂ ਖਲ ਛਫਿਆ ਦਿਤੀ।
ਜਦੋਂ ਖੌਲਿਆ ਛਾਲਿਆਂ ਵਿਚ ਪਾਣੀ,
ਉਤੇ ਖੌਲਦੀ ਦੇਗ ਮੁਧਿਆ ਦਿਤੀ।

ਚਰਗਲ ਪਏ, ਕਚਲਊ ਤੇ ਰਮਦ ਵਗੇ,
ਚਰਬੀ ਨੇਕ ਦੀ ਸੀਖਾਂ ਢਲਾ ਦਿਤੀ।
ਖੜਾ ਖੁਸ਼ੀ ਵਿਚ ਦੇਵਤਾ ਸ਼ਾਂਤੀ ਦਾ,
ਝੜੀ ਹਸ ਹਸ ਫੁਲਾਂ ਦੀ ਲਾ ਦਿਤੀ।

'ਹਿੰਦੀ' ਪਾਪ ਦੀ ਆਯੂ ਘਟਾ ਦਿਤੀ,
ਬੇੜੀ ਧਰਮ ਦੀ ਬੰਨੇ ਲਾ ਦਿਤੀ।

-੮੪-