ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਅਮੋਲਕ ਸੁਗਾਤਾਂ


ਸਮੂੰਹ ਸੰਗਤਾਂ ਇਹ ਸੁਣਕੇ ਪ੍ਰਸੰਨ ਹੋਣਗੀਆਂ ਕਿ ਸ਼੍ਰੋਮਣੀ ਗੁ:ਪ੍ਰ:ਕਮੇਟੀ ਵਲੋਂ ਪੰਜਾਬੀ ਤੇ ਹਿੰਦੀ ਵਿੱਚ ਗੁਰਬਾਣੀ ਤੇ ਗੁਰਮਤਿ ਲਿਟ੍ਰੇਚਰ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਹੇਠ ਲਿਖੀਆਂ ਪੁਸਤਕਾਂ ਤੇ ਗੁਟਕੇ ਨਾਲ ਲਿਖੀ ਭੇਟਾ ਤੇ ਮਿਲ ਸਕਦੇ ਹਨ:-

  • ਗੁਟਕਾ ਜਪੁਜੀ ਸਾਹਿਬ (ਵਧੀਆ ਕਾਗ਼ਜ਼-ਲਾਲ ਵੇਲ) ਭੇਟਾ -)
  • ਗੁਟਕਾ ਜਾਪੁ ਸਾਹਿਬ ਤੇ ਸਵੱਯੇ (ਵਧੀਆ ਕਾਗਜ਼-ਲਾਲ ਵੇਲ) " -)।।
  • ਗੁਟਕਾ ਨਿੱਤਨੇਮ (ਦੋ ਰੰਗਾ)" । -)
  • ਗੁਟਕਾ ਨਿੱਤਨੇਮ (ਦੋ ਰੰਗਾ) ਵਧੀਆ ਕਾਗ਼ਜ਼ ਤੇ ਜਿਲਦ ਕਪੜਾ) " ।।)
  • ਅਮਰ ਖ਼ਾਲਸਾ (ਹਿੰਦੀ) (ਸਫ਼ੇ ੪੪-ਸ੍ਰ: ਕਰਮ ਸਿੰਘ ਹਿਸਟੋਰੀਅਨ) " ।)
  • ਸਿੱਖ ਧਰਮ ਕੀ ਰੂਪ ਰੇਖਾ (ਹਿੰਦੀ) (ਸਿੱਖ ਫ਼ਿਲਾਸਫ਼ੀ ਤੇ ਵੀਚਾਰ)" ।।।)
  • ਗੁਟਕਾ ਸੁਖਮਨੀ ਸਾਹਿਬ (ਦੋ ਰੰਗਾ) ਵਧੀਆ ਕਾਗਜ਼ ਤੇ ਸੁੰਦਰ ਜਿਲਦ " ॥)
  • ਪ੍ਰਾਚੀਨ ਜੰਗ-ਨਾਮੇ-੩੨੦ ਸਫ਼ੇ, ੧੪ ਕੀਮਤੀ ਇਤਿਹਾਸਕ ਰਚਨਾਂ" ੩)
  • ਸਿੱਖ ਰਹਿਤ ਮਰਯਾਦਾ =) ਹਮ ਹਿੰਦੂ ਨਹੀਂ-ਕ੍ਰਿਤ ਭਾ: ਕਾਨ੍ਹ ਸਿੰਘ ਜੀ ਨਾਭਾ ॥)
  • ਪੰਜ ਗ੍ਰੰਥੀ ਵਧੀਆ ਜਿ: ੧) ਘਟੀਆ ਜਿ:।।।) ਦਸ ਗ੍ਰੰਥੀ ਛਪ ਰਹੀ ਹੈ।
  • ਗੁਟਕਾ ਜਪੁਜੀ ਸਾਹਿਬ (ਹਿੰਦੀ) -) ਦਾਸ-ਸਕੱਤ੍ਰ, ਸ਼੍ਰੋ: ਗੁ: ਪ੍ਰ: ਕਮੇਟੀ, ਅੰਮ੍ਰਿਤਸਰ