ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪਾਤਰ
| ੧. | ਸ: ਪ੍ਰਮਾਤਮਾ ਸਿੰਘ ਐਸ. ਵੀ. ਅਧਯਾਪਕ |
| ੨. | ਚੰਪਾ ਵਤੀ ਪ੍ਰਮਾਤਮਾ ਸਿੰਘ ਦੀ ਵਹੁਟੀ। |
| ੩. | ਕਾਹਨ ਸਿੰਘ ਪ੍ਰਮਾਤਮਾ ਸਿੰਘ ਦਾ ਬੀ. ਏ. ਪਾਸ ਮੁੰਡਾ। |
| ੪. | ਨਿਰਮਲ ਜਿੰਘ ਪ੍ਰਮਾਤਮਾ ਸਿੰਘ ਦਾ ਇਕ ਪੁਰਾਣਾ ਮਿੱਤ੍ਰ । |
| ੫. | ਰਖੀਸ਼ਰ ਕੌਰ ਨਿਰਮਲ ਸਿੰਘ ਦੀ ਵਹੁਟੀ। |
| ੬. | ਮਿਹਰ ਕੌਰ ਨਿਰਮਲ ਸਿੰਘ ਦੀ ਸਪੁਤ੍ਰੀ |
| ੭. | ਚੰਬਾ ਸਿੰਘ, ਅਤਰ ਸਿੰਘ, ਜੁਗਿੰਦਰ ਸਿੰਘ, ਕਾਹਨ ਸਿੰਘ ਦੀ
ਮੰਗੇਤਰ ਦਾ ਬਾਪ, ਤਾਇਆ ਤੇ ਚਾਚਾ ਇਕ ਪ੍ਰੋ: ਨਾਲ। |