ਪੰਨਾ:ਛੇ ਊਣੇ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੀ ਝਾਕੀ ਥਾਂ :-ਅੰਬਾਂ ਵਾਲੇ ਸ਼ਹਿਰ ਵਿਚ ਇਕ ਐਸ. ਵੀ. ਅਧਯਾਪਕ ਦਾ ਕਿਰਾਏ ਪੁਰ ਲਿਆ ਘਰ ਸਮਾਂ :-੧੦ ਤੋਂ ੧੨ ਵਜੇ ਤਕ। ਨਿਰਮਲ ਸਿੰਘ, ਰਖੀਸ਼ਰ ਕੌਰ, ਮਿਹਰ ਕੌਰ, (ਸ: ਪ੍ਰਮਾਤਮਾ ਸਿੰਘ ਦੇ ਨਾਲ ਅੰਦਰ ਵੜਦੇ ਹੋਏ) ਸਤਿ ਸ੍ਰੀ ਅਕਾਲ ਬੀਬੀ ਜੀ। ਰਾਜ਼ੀ ਓ?

ਚੰਪਾ ਵਤੀ: (ਸ: ਨਿਰਮਲ ਸਿੰਘ ਨੂੰ ਪਛਾਣਦੀ ਹੋਈ) ਸਤਿ ਸ੍ਰੀ ਅਕਾਲ ਗਿਆਨੀ ਜੀ। (ਬੜੇ ਚਿਰ ਪਿਛੋਂ ਗੇੜਾ ਮਾਰਿਐ। ਹੋਰ ਸਭ ਸੁਖ ਸਾਂਦ ਤਾਂ ਹੈ? ਨਿਰਮਲ ਸਿਘ-ਹਾਂ ਬੀਬੀ ਜੀ। ਬੜੇ ਮਾੜੇ ਹੋਏ ੨ ਓ! (ਬੀਬੀ ਵਲ ਝਾਤੀ ਮਾਰਦਾ ਹੋਇਆ) ਕੀ ਕੁਝ ਬੀਮਾਰ ਰਹੇ?

ਚੰਪਾ ਵਤੀ-ਗਿਆਨੀ ਜੀ। ਸਦਾ ਤਾਂ ਇਕੋ ਜਿਹਾ ਕੋਈ ਵੀ ਨੇ।

੧੭