ਪੰਨਾ:ਛੇ ਊਣੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਈ-ਨਹੀਂ ਪਾਣੀ ਅਸੀਂ ਪੀ ਕੇ ਆਏ ਆਂ। ਤੁਹਾਡਾ ਕੋਈ
ਕਸੂਰ ਨੀ।
ਅਤਰ ਸਿੰਘ-ਭਲੀ ਹੋਈ ਲੜ ਨੇੜੇ ਛੁਟਿਆ, ਉਮਰ ਨ ਬੀਤੀ ਸਾਰੀ।
ਨਹੀਂ ਤਾਂ ਸਾਰੀ ਉਮਰ ਕੁੜੀ ਦੀਆਂ ਦੁਰਸੀਸਾਂ ਲੈਂਦੇ। ਓਹਦੇ ਤਾਂ ਪੌਂ ਬਾਰਾਂ ਹੋ ਗਏ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। (ਚਲੇ ਜਾਂਦੇ ਹਨ)

੨੫