ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਜਿਉਂਦੇ ਰਹਿਣ ਵਿਚਾਰੇ।
ਚਚੇਰਾ ਭਾਈ- ਹਾਂ, ਤਾਇਆ ਜੀ। ਇਹ ਤਾਂ ਠੀਕ ਹੈ। ਕਿਤੇ ਕਾਲਿਜ ਇਹਨਾਂ ਦੋਹਾਂ ਨੇ ਰਾੜ ਬੀੜ ਕਰ ਲਈ ਮਾਂ ਬਾਪ ਨੂੰ ਤਾਂ ਜਦ ਪਤਾ ਲੱਗੈ, ਜਦੋਂ ਸਿਵਿਲ ਮੈੱਰਿਜ ਕਰਾਕੇ ਘਰ ਆ ਵੜੇ।
ਅਤਰ ਸਿੰਘ-(ਜਾਂਦਾ ਹੋਇਆ) ਚੰਗਾ ਸਗੋਂ ਖਰਚ ਤੋਂ ਵੀ ਬਚ ਗਏ।
ਨਿਰੰਜਨ ਸਿੰਘ ਆਜਿਜ਼ ੩੧