ਪੰਨਾ:ਛੇ ਊਣੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਫਤਿਹ ਬੁਲਾਂਦੇ ਹੋਏ ਹੱਸਕੇ ਫੇਰ ਸਾਰੇ ਟੁਰ ਜਾਂਦੇ ਹਨ।) ਭਰਮਤੋੜ-ਸ਼ਾਬਾਸ਼ ਕੁੱਕੂ ਦੇ! ਚਾਹ ਪਾਣੀ ਤੇ ਇਸ ਨੇ ਪਾਈ ਵੀ ਖਰਚ ਹੋਣ ਨਹੀਂ ਦਿਤੀ ਸਾਡੀ! (ਕੱਕੂ ਨੂੰ ਹੱਸਕੇ ਥਾਪੀ ਦਿੰਦਾ ਹੋਇਆ) ੩੯