ਪੰਨਾ:ਛੱਲੀਏ ਨੈਣ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੇਵਲ ਦੋ ਚਾਰ ਉਂਗਲੀਆ ਤੇ ਗਿਣੇ ਜਾਣ ਜੋਗੇ ਹੀ ਡ੍ਰਾਮੇ ਹਨ। ਪੰਜਾਬੀ ਨੂੰ ਡ੍ਰਾਮਿਆਂ ਦੀ ਅਜੇ ਚੋਖੀ ਲੋੜ ਹੈ। ਮੈਨੂੰ ਆਸ ਹੈ ਕਿ ਇਸ ਘਰੋਂ ਬਾਹਰੋਂ ਧੱਕੀ ਹੋਈ ਬੋਲੀ ਉਤੇ ਤਰਸ ਖਾਣ ਵਾਲੇ ਲੇਖਕਾਂ ਦਾ ਹੌਸਲਾ ਵਧਾਉਣ ਵਾਸਤੇ ਸਾਡੀ ਪੰਜਾਬ ਟੈਕਸਟ ਬੁਕ ਕਮੇਟੀ ਭੀ ਆਪਣੇ ਫ਼ਰਜ਼ ਨੂੰ ਚੰਗੀ ਤਰ੍ਹਾਂ ਪਛਾਣੇਗੀ।

ਅੰਮ੍ਰਿਤਸਰ

ਧਨੀ ਚਾਤ੍ਰਿਕ

੧-੧-੧੯੩੩