ਪੰਨਾ:ਜਨਮ ਸਾਖੀ ਬਾਬਾ ਬੁੱਢਾ ਸਾਹਿਬ ਜੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਸਤਿਗੁਰ ਪ੍ਰਸਾਦਿ॥ ਮੰਗਲ, ਦੋਹਰਾ ਸਤਿਗੁਰ ਮੇਰੀ ਆਨ ਕਰ ਕੀਜੋ ਬੁੱਧ ਸੁਜਾਨ॥ ਬਾਬੇ ਬੁੱਢੇ ਦੀ ਕਥਾ ਕਰੋ ਸੰਪੂਰਨ ਆਨ॥੧!! .. ਰਸਾਵਲ ਛੰਦ . ਬਦਿ ਵੰਸ ਅਵਸ ਅੰਸ ਕੁਲ ਹਸਨ ਮਾਨਕ): ਦੇਤ ਗਯਾਨ ਬਿੱਗਯਾਨ ਬਾਤ ਅੰਤਰ ਕੀ ਜਾਨਕ। ਕਰੀ ਪਰਖ ਪੰਥ ਰੂਪ ਧਰ ਜਿਸਨੇ ਧਾਨਕ। ਤਿਸ ਗੁਰੂ ਕੇ ਪਰਨਾਮ ਨਾਮ ਸੁੰਦਰ ਸ਼੍ਰੀ ਨਾਨਕ॥੨॥ 'ਕੁੰਡਲੀਆ ਛੰਦ, ਗੁਰੂ ਅੰਗਦ ਮਮ ਅੰਗ ਕਰੇ ਅੰਗ ਸੰਗ ਹੋਇ ਆਪ। ਕਿਰਪਾ ਅਸ ਤੇ ਸਤਿਗੁਰੂ ਅਰਿ ਜਨ ਦੀਜੋ ਖਾਪ॥ ਅਰਿ ਜਨ ਦੀਜੋ ਖਾਪ ਜਾਪ ਆਵੇ ਸੁਖਦਾਈ। ਕਿਰਪਾ ਕੀਜੋ ਭੂਰ ਦੂਰ ਹੋਵੇ ਦੁਚਿਭਾਈ। ਵਰਤੇ ਸ਼ਾਂਤਿ ਅਪਾਰ ਸਾਰ ਰਸ ਛਾਏ ਸਭ ਉਰ। ਐਸੇ ਦੂਸਰ ਰੂਪ ਧਾਰਕੇ ਆਏ ਹੈਂ ਰੂਰ॥੩॥ ਥਾਨ ਨਿਥਾਵੇਂ ਸਤਿਗੁਰੂ ਮਾਣ ਨਿਮਾਣੇ ਜੋਇ। ਅਮਰ ਦਾਸ ਸ੍ਰੀ ਸਤਿਗੁਰੂ ਮਮ ਪ੍ਰਣਾਮ ਤਿਸ ਹੋਇ।