ਸਮੱਗਰੀ 'ਤੇ ਜਾਓ

ਪੰਨਾ:ਜਲ ਤਰੰਗ.pdf/131

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਸਮਾਂ ਤੇ ਜੀਵਨ

ਘੜੀ ਚਲਦੀ
ਘੜੀ ਚਲਦੀ
ਟਿਕ ਟਿਕ ਟਿਕ ਟਿਕ ਚਾਲ ਵੇ,
ਘੜੀ ਚਲਦੀ!

ਗੱਡੀ ਚਲਦੀ
ਗੱਡੀ ਚਲਦੀ,
ਖਟ ਖਟ ਖਟ ਖਟ ਚਾਲ ਵੇ,
ਗੱਡੀ ਚਲਦੀ!

-੯੮-