ਪੰਨਾ:ਜਲ ਤਰੰਗ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਧਦੇ ਵਧਦੇ ਆ ਰਹੇ-
ਬੱਦਲਾਂ ਦੀ ਤੋਰ ਵਾਂਗ
ਨ੍ਹੇਰੀਆਂ ਦੇ ਸ਼ੋਰ ਵਾਂਗ
ਬਿਜਲੀਆਂ ਦੀ ਕੜਕ ਵਾਂਗ
ਜ਼ਾਲਮਾਂ ਦੇ ਕੁਲ ਪਸਾਰੇ ਢਾਹ ਰਹੇ?

ਤ੍ਰੇਹ ਤੋਂ ਹੋ ਕੇ ਅਧੀਰ
ਨਾ ਮੁੜੇ ਕੋਈ ਨਿਰਾਸ਼!

ਰੱਖਿਆ ਕਰ ਰੋਜ਼ ਪਾਣੀ ਦਾ ਗਲਾਸ
ਆਪਣੀ ਖਿੜਕੀ 'ਚ ਤੂੰ!

-੧੦੬-