ਪੰਨਾ:ਜਲ ਤਰੰਗ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਗੱਲਾਂ ਮਹਿੰਗੀਆਂ ਮਹਿੰਗੀਆਂ,
ਮੈਂ ਨਾ ਸਰਮਾਏਦਾਰ ਨੀ!
ਗੱਲ ਫੇਰ ਕਰਾਂਗੇ ਇਸ਼ਕ ਦੀ,
ਸਸਤਾ ਹੋ ਲਵੇ ਬਜ਼ਾਰ ਨੀ!

-੧੧੧-