ਪੰਨਾ:ਜਲ ਤਰੰਗ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸੁੱਤੇ ਪੇਮ ਜਗਾਵਾਂ!

ਮੈਂ ਸੁੱਤੇ ਪ੍ਰੇਮ ਜਗਾਵਾਂ!

ਦਿਲ ਦੀਆਂ ਤਰਬਾਂ ਛੇੜ ਛੇੜ ਕੇ,
ਰੂਹ ਦੀਆਂ ਤਾਨਾਂ ਛੇੜ ਛੇੜ ਕੇ,
ਜੀਵਨ ਦੀ ਲਾ ਲਾ ਕੇ ਬਾਜ਼ੀ
ਰੋਂਦੇ ਨੈਣ ਹਸਾਵਾਂ!

-੧੫-