ਇਹ ਵਰਕਾ ਤਸਦੀਕ ਕੀਤਾ ਗਿਆ ਏ
ਹਾਏ, ਹੁਣ ਪੱਬਰ ਹੋ ਗਈਆਂ!
ਕਰੜੀਆਂ ਜਿਵੇਂ ਚਟਾਨ!
ਨਾ ਉਹ ਰਸ, ਨਾ ਸੀਤ, ਨ ਨਰਮੀ,
ਨਿਕਲ ਗਈ ਜਿੰਦ ਜਾਨ!
ਲੁਛ ਲੁਛ ਸਹਿਕ ਰਿਹਾ ਹਾਂ ਚਿਰ ਤੋਂ,
ਬੀਤ ਗਏ ਕਈ ਕਾਲ!
ਪਰ ਹੋਈਆਂ ਸੁਰਜੀਤ ਨ ਮੁੜ ਉਹ
ਦੋ ਬੁਲ੍ਹੀਆਂ ਅਤ ਲਾਲ!
ਹਸਨਾ ਦੇ ਰਖਵਾਲ!
-੩੬-
ਹਾਏ, ਹੁਣ ਪੱਬਰ ਹੋ ਗਈਆਂ!
ਕਰੜੀਆਂ ਜਿਵੇਂ ਚਟਾਨ!
ਨਾ ਉਹ ਰਸ, ਨਾ ਸੀਤ, ਨ ਨਰਮੀ,
ਨਿਕਲ ਗਈ ਜਿੰਦ ਜਾਨ!
ਲੁਛ ਲੁਛ ਸਹਿਕ ਰਿਹਾ ਹਾਂ ਚਿਰ ਤੋਂ,
ਬੀਤ ਗਏ ਕਈ ਕਾਲ!
ਪਰ ਹੋਈਆਂ ਸੁਰਜੀਤ ਨ ਮੁੜ ਉਹ
ਦੋ ਬੁਲ੍ਹੀਆਂ ਅਤ ਲਾਲ!
ਹਸਨਾ ਦੇ ਰਖਵਾਲ!
-੩੬-