ਇਹ ਵਰਕਾ ਤਸਦੀਕ ਕੀਤਾ ਗਿਆ ਏ
ਤਖ਼ਤ ਕੀ ਸੁਨਹਿਰੀ?
ਤੈਨੂੰ ਅੱਖਾਂ ਤੇ ਬਠਾਵਾਂਗਾ!
ਪਲੰਘ ਕੀ ਨਵਾਰੀ?
ਤੈਨੂੰ ਦਿਲ ਤੇ ਸਲਾਵਾਂਗਾ!
ਮਹਿਲਾਂ ਦੀਏ ਰਾਣੋ,
ਰੋਮ ਰੋਮ 'ਚ ਵਸਾਵਾਂਗਾ!
ਸ੍ਵਰਗ ਦੀ ਕੀ ਜਾਹ?
ਤੈਨੂੰ ਜ਼ਿੰਦਗੀ ਦਿਖਾਵਾਂਗਾ!
ਹਸ ਗਭਰੇਟੀਏ ਨੀ!
ਬਾਰੀ ਵਿਚ ਬੈਠੀਏ ਨੀ!
-੪੪-
ਤਖ਼ਤ ਕੀ ਸੁਨਹਿਰੀ?
ਤੈਨੂੰ ਅੱਖਾਂ ਤੇ ਬਠਾਵਾਂਗਾ!
ਪਲੰਘ ਕੀ ਨਵਾਰੀ?
ਤੈਨੂੰ ਦਿਲ ਤੇ ਸਲਾਵਾਂਗਾ!
ਮਹਿਲਾਂ ਦੀਏ ਰਾਣੋ,
ਰੋਮ ਰੋਮ 'ਚ ਵਸਾਵਾਂਗਾ!
ਸ੍ਵਰਗ ਦੀ ਕੀ ਜਾਹ?
ਤੈਨੂੰ ਜ਼ਿੰਦਗੀ ਦਿਖਾਵਾਂਗਾ!
ਹਸ ਗਭਰੇਟੀਏ ਨੀ!
ਬਾਰੀ ਵਿਚ ਬੈਠੀਏ ਨੀ!
-੪੪-