ਪੰਨਾ:ਜ਼ਫ਼ਰਨਾਮਾ ਸਟੀਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੭ ) (੬੩) ਕਿ ਅਜਬ ਅਸਤ ਇਨਸਾਜ਼ੋ ਦੀਂ ਪਰਵਰੀ ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ॥ که تیب است انصاف و دین بھی کر دینا است صد حیف این مرد ਕਿ = ਜੋ ਕਿ ਕਿ = ਜੋ ਅਜਬ = ਅਸਚਰਜ ਅਸਤ = ਹੈ ਇਨਸਾਫ = ਨ੍ਯਾਇ, ਅਦਲ, ਇਨਸਾਫ ਦੀ ਪਰਵਰੀ-ਦੀ-ਪਰਵਰੀ = ਧਰਮ-ਪਾਲਨਾ (ਧਰਮ ਦੀ ਪਾਲਨਾਂ) ਧਰਮ ਦੀ ਰੱਖ 1 ਹੈਫ = ਅਫਸੋਸ, ਸ਼ੋਕ ਅਸਤ = ਹੈ ਸਦ - ਸੌ ੧੦੦ ਹੈਫ = ਅਫਸੋਸ, ਸ਼ੋਕ ਈਂ - ਇਸ, ਇਹ ਸਰਵਰੀ - ਸਰਦਾਰੀ ਅਰਥ ਅਸਚਰਜ ਹੈ, ਇਨਸਾਫ ਅਤੇ ਧਰਮ ਦੀ ਪਾਲਨਾਂ ਪਰ, ਸ਼ੋਕ ਹੈ । ਸੌ ਬਾਰੀ ਸ਼ੋਕ ਹੈ । ਤੇਰੀ ਇਸ ਸਰਦਾਰੀ ਪਰ । ! I ਭਾਵ ਹੇ ਔਰੰਗਜ਼ੇਬ ! ਜੋ ਤੂੰ ਦੀਨ ਦੀ ਪਾਲਨਾਂ ਅਰਥਾਤ ਮੁਸਲਮਾਨਾਂ ਦੇ ਧਰਮ ਨੂੰ ਬਚਾਉਣ ਦੀ ਆੜ ਵਿਖੇ ਦੇ ਇਨਸਾਫ ਤੇ ਨਿਆਉਂ ਕਰ ਰਿਹਾ ਹਾਂ ਇਨ੍ਹਾਂ ਨੂੰ ਦੇਖਕੇ ਮੈਨੂੰ ਹੈਰਾਨੀ ਆਉਂਦੀ ਹੈ ਕਿ ਦੀਨ ਨੂੰ ਵਧਾਉਣ ਲਈ ਕੋਈ ਭੀ ਅਯੋਗ ਕੰਮ ਕਰਨ ਤੋਂ ਨਹੀਂ ਰੁਕ ਸਕਦਾ ਜਿਸਨੂੰ ਦੇਖਕੇ ਮੇਰੇ ਮੂੰਹ ਤੌਂ ਇਹ ਸ਼ਬਦ ਸਤੇ ਹੀ ਂ ਨਿਕਲਦੇ ਹਨ ਕਿ ਤੇਰੀ ਇਸ ਸਰਦਾਰੀ ਪਰ ਧਿਕਾਰ ਹੈ ਸੌ ਵਾਰੀ ਕਾਰ ਹੈ॥