ਪੰਨਾ:ਜ਼ਫ਼ਰਨਾਮਾ ਸਟੀਕ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ੴ ਵਾਹਿਗੁਰੂ ਜੀ ਕੀ ਫ਼ਤਹ

واہگوروجی کی فتح

ਜ਼ਫ਼ਰ ਨਾਮਹ

ਪਾਤਿਸ਼ਾਹੀ ੧੦

ظفرنامه پادشاہی دہم١٠

(੧) ਕਮਾਲੇ ਕਰਾਮਾਤ ਕਾਯਮ ਕਰੀਮ।
ਰਜ਼ਾ ਬਖ਼ਸ਼ ਰਾਜ਼ਕ ਰਹਾਕੁਨ ਰਹੀਮ॥

از فرا گن میم (1) کمال کرامات تای کریم + رضا ਕਮਾਲੇ = ਅਰਜ, ਸੰਪੂਰਣ | ਰਜ਼ਾ = ਖੁਸ਼ੀ ਖੁਸ਼ੀ ਦੇ ਕਰਤ ਸ਼ਕਤੀ ਬਖਸ਼ = ਦੇਣਵਾਲਾ ਦੇਣਵਾਲਾ, ਕਯਮ = ਥਿਰ,ਅਡੋਲ ਰਾਜ਼ਕ = ਰਿਜ਼ਕ ਦੇ ਦੇਣ ਵਾਲਾ, ਕਰੀਮ = ਕ੍ਰਿਪਾ ਦੇ ਕਰਣ ਭੋਜਨ ਦੇ ਦੇਣ ਵਾਲਾ ਵਾਲਾ, ਕਪਾਲੂ, ਅੰਨਦਾਤਾ ਰਕੁਨ = ਛੁਟਕਾਰਾ ਦੇਣਵਾਲਾ, ਅਜ਼ਾਦ ਕਰਣ ਵਾਲਾਂ ਰਹੀਮ = ਯਾ ਦੇ ਕਰਨ ਵਾਲਾ, ਦਿਆਲੂ,