ਪੰਨਾ:ਜ਼ਫ਼ਰਨਾਮਾ ਸਟੀਕ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨) ਅਬਖ਼ਸ਼ ਬਖਸ਼ਿੰਦਹ ਓ ਦਸਤਗੀਰ ।

 ਖ਼ਤਾ ਬਖ਼ਸ਼ ਰੋਜ਼ੀ ਦਿਹੋ ਦਿਲ ਪਜ਼ੀਰ ॥

(۲) ابارشنبند دستبیر + خطابت ورزیده و دلپذیر ਅਮਾਬਖਸ਼ਦਰਖੜਾ ਦੇ ਦੇਣ ਵਾਲਾ , ਖ਼ਤਾ ਬਖ਼ਸ਼=ਕ ਸੂਰ ਬਖਸ਼ਨ ਅਰਥਾਤ ਰਖੜਾ ਕਰਣ ਵਾਲਾ, ਅਪ੍ਰਾਧ ਦੇ ਵਾਲਾ ਮਾਫ ਕਰਨ ਵਾਲਾ ਬਖ਼ਸ਼ਿੰਦਹ=fਖਿਮਾ ਦੇ ਕਰਣ ਵਾਲਾ | ਰੋਜ਼ਦ ਹੋ ਭੋਜਨ ਦੇਣ ਵਾਲਾ ਓ-ਓਹ ਓ-ਵ=ਅਤੇ, ਹੋਰ ਦਸਤਗੀਰਦਸਤ-ਗੀਰ, ਦਿਲ ਪਜ਼ੀਰ=fਲ-ਪਜ਼ੀਰ, ਹਥ ਫੜਨ ਵਾਲਾ ਮਨ-ਭਾਵਨ | ਮਨ ਨੂੰ ਅੱਛਾ ਲਗਣ ਵਾਲਾ ਅਰਥ | ਓਹ ਰਖ ਦੇ ਕਰਣ ਵਾਲਾ, ਛਿਮਾ ਦੇ ਕਰਣ ਵਾਲਾ, ਬਾਂਹ ਫੜਨ ਵਾਲਾ, ਅਪ੍ਰਾਧ ਦੇ ਮਾਫ ਕਰਨ ਵਾਲਾ, ਅੰਨ ਦਾਤਾ ਤੇ ਮਨ ਭਵਨ ਹੈ । ਭਾਵਿ ਹੈ ਔਰੰਗਜ਼ੇਬ ਅਕਾਲ ਪੁਰਖ ਤੇਰੇ ਜੇਹੇ ਜ਼ਾਲਮਾਂ ਤੋਂ ਰੁਖੜਾ ਕਰਦਾ ਹੈ ਤੇ ਲੋਕਾਂ ਦੇ ਗੁਨਾਹਾਂ ਨੂੰ ਮਾਫ ਕਰਣ ਵਾਲਾ ਹੈ ਅਰਥਾਤ ਜੋ ਉਸ ਤੋਂ ਆਪਣੇ ਗੁਨਾਹਾਂ ਦੀ ਬਾਬਤ ਛਮਾਂ ਮੰਗਦੇ ਹਨ ਓਹ ਉਨ੍ਹਾਂ ਨੂੰ ਮਾਫ ਕਰਦਾ ਹੈ ਤੇ ਓਹ ਅਕਾਲ ਪੁਰਖ ਨਿਰਬਲਾਂ ਦੀ ਬਾਂਹ ਫੜਦਾ ਹੈ ਤੇ ਭੋਜਨ ਦਿੰਦਾ ਹੈ, ਇਸ ਲਈ ਅਜੇਹਾ ਜੋ ਅਕਾਲ ਪੁਰਖ ਹੈ ਸਭ ਨੂੰ ਪਿਆਰਾ ਲਗਦਾ ਹੈ-ਇਸ ਲਈ ਤੈਨੂੰ ੩ ਚਾਹੀਦਾ ਹੈ ਕਿ ਤੂੰ ਇਨਾਂ ਗੁਣਾਂ ਨੂੰ ਧਾਰਨ ਕਰੋ, ਏਹ ਨਹੀਂ ਕਿ ਲੋਗਾਂ ਨੂੰ ਦੁਖ ਦੇਵੇ।