ਪੰਨਾ:ਜ਼ਫ਼ਰਨਾਮਾ ਸਟੀਕ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪) ਨ ਸਾਜ਼ੋ ਨ ਬਾਜ਼ੋ ਨ ਫੌਜੋ ਨ ਫਰਸ਼ । ਖ਼ੁਦਾਵੇਦ ਬਖਸ਼ਿੰਦਹ ਓ ਐਸ਼ ਅਰਸ਼ | (2) سارونہ ازوجون رفتن به خداوند کاهش کش ਨੇ ਵ ਨ . ਖੁਦਾਵੰਦ = ਮਾਲਕ,ਵਾਹਿਗੁਰੂ ਸਾਜ਼ੋ :. ਸਾਜ਼ - ਵ t ਬਖ਼ਸ਼ਿੰਦ ਹ = ਕੂਪਾ ਦੇ ਕਰਣ | ਸਮਾਨ, ਅਤੇ ਨ = ਨਹੀ ਵਾਲਾ, ਦੇਣ ਵਾਲਾ ਬਾਜੋ ॥ ਬਾਜ਼ - ਵ ਓ = ਉਸਨੂੰ ਬਾਜ ਇਕ ਪ੍ਰਕਾਰ ਦਾ ਐਸ਼ = ਆਨੰਦ, ਸੁਖ ਸ਼ਕਾਰੀ ਪੰਛੀ ਜਿਸਨੂੰ ਅਰਸ਼ = ਸੂਰਗ, ਬਹਿਸ਼ਤ ਅਮੀਰ ਲੋਗ ਰਖਦੇ ਹਨ, (ਬਾਜ) ਖਰਾਜ, ਹਾਲਾ, ਕਰ | ਨ ਵ ਨਹੀਂ ਫੋਜੋ : ਚੌਰ, ਵ = ਸੈਨਾ ਅਤੇ ਨਨਹੀ ਫਰਸ਼ ਘੋੜਾ ਫਰਸ਼ = ਬਛਾਈ ਦੇ ਕਪੜੇ ਅਰਬ ਜਿਸਦੇ ਪਾਸ ਨਾ ਸਮਾਨ, ਨਾਂ ਬਾਜ਼ ਨਾ ਸੈਨਾ ਤੇ ਘੋੜਾ ਹੋਵੇ ਵਾਹਿਗੁਰੂ ਉਸਨੂੰ ਸੂਰਗ ਦੇ ਅਨੂੰ ਦਾਨ ਕਰ ਦਿੰਦਾ ਹੈ । ਭਾਵ-ਹੇ ਔਰੰਗਜ਼ੇਬ । ਦੇਖ ਕਿ ਓਹ ਅਕਾਲ ਪੁਰਖ ਕੋ ਸੀ ਸਮਰਥਾ ਵਾਲਾ ਹੈ ਕਿ ਜਿਸਦੇ ਪਾਸ ਕੋਈ ਭੀ ਰਾਜਸੀ ਸਮਾਨ ਨਾ ਹੋਵੇ ਉਸਨੂੰ ਭੀ ਸਭ ਪ੍ਰਕਾਰ ਦੇ ਆਨੰਦ ਤੇ ਸੁਖ ਦੇ ਸਕਦਾ ਹੈ ਅਤੇ ਤੇਰੇ ਦਿਲ ਵਿਖੇ ਜੋ ਏਹ ਖਿਆਲ ਹੈ ਕਿ ਖ਼ਾਲਸੇ ਪਾਸੇ ਕੁਝ ਜੋਗੀ ਸਾਮਾਨ ਨਹੀਂ ਉਸ ਸਰਬ ਸ਼ਕਤੀਮਾਨ ਵਾਹਿਗੁਰੂ ਨੂੰ ਰਾਜਸੀ ਸਾਮਰਾਨ ਦਿੰਦੇ ਕੁਝ ਦੇਰ ਨਹੀਂ ਲਗਦੀ।