ਪੰਨਾ:ਜ਼ਫ਼ਰਨਾਮਾ ਸਟੀਕ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫) ਜਹਾਂ ਪਾਕ ਜ਼ਬਰ ਅਸਤ ਜ਼ਾਹਰ ਜ਼ਹੂਰ, ਅਤਾ ਮੇ ਕੁਨਦ ਹਮਚ ਹਾਜ਼ਰ ਹਜ਼ੂਰ ॥ (۵) جہاں پاک نہایت ظاظر + عطا ہے کہ تر انحصور ਜਹਾਂ = ਸੰਸਾਰ ਪਾਕ = ਪਵਿਤ ਜ਼ਬਰ=ਸਮਰਥਾ ਵਾਲਾ, ਜੋਰਾਵਰ ਅਤੇ = ਹੈ। ਜ਼ਾਹਰ = ਪ੍ਰਗਟ ਜ਼ਹੂਰ = ਜ਼ਹੂਰਾ, ਪ੍ਰਤਾਪ ਅਤਾ = ਦਾਤ, ਬਖਸ਼ਸ਼ ਮੇ ਕੁਨਦ ਵ ਕਰਦਾ ਹੈ | ਹਮਚ = ਭਾਂਤ,ਮਾਨੰਦ, ਜਿਉਂ ਹਾਜ਼ਰ = ਸਾਮਣੇ ਹਜੂਰ =-ਪ੍ਰਤੱਖ ਅਰਥ ਸੰਸਾਰ ਤੋਂ ਪਵਿਤ, ਸਮਰਥ ਵਾਲਾ ਜਿਸਦਾ ਤਪ ਪ੍ਰਗਟ ਹੈ ਜੋ ਸਾਮਣੇ ਖੜ ਦੀ ਭਾਂਤ ਤ ਕਰਦਾ ਹੈ । ਭਾਵ ਹੇ ਔਰੰਗਜ਼ੇਬ ਅਕਾਲ ਪੁਰਖ ਪਵਿੱਤ ਹੈ ਅਤੇ ਐਸ' ਬਲ ਵਾਲਾ ਹੈ ਕਿ ਉਸਦੇ ਸਾਮਣੇ ਕੋਈ ਨਹੀਂ ਅੜ ਸਕੇ ਦਾ ਅਤੇ ਸਭ ਨੂੰ ਆਪਣੀਆਂ ਦਾਤਾਂ ਦੇ ਨਾਲ ਇਸ ਪ੍ਰਕਾਰ ਨਿਹਾਲ ਕਰਦਾ ਹੈ ਮਾਨੋ ਸਮਣੇ ਖੜਾ ਬਖ਼ਸ਼ਸ਼ਾਂ ਕਰ ਰਿਹਾ ਹੈ ।