ਪੰਨਾ:ਜ਼ਫ਼ਰਨਾਮਾ ਸਟੀਕ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬) ਅਤਾ ਬਖਸ਼ਦੋ ਪਾਕ ਪਰਵਦਗਾਰ ॥ ਰਹੀਮ ਅਸਤ ਰੋਜ਼ੀ ਦਿਹੋ ਹਰਦਿਯਾਰ ॥ (۹) عطا بند پاک پروردگار + هم استانی دوبر داد ਅਤਾ ਬਖ਼ਸ਼ਦੋ = ਅਤਾ-ਬਖਸ਼ਦ-ਓ |ਰਹੀਮ = ਕੂਪਾ ਦੇ ਕਰਣ ਦਾਤ ਦੇ-ਦੇਣ ਵਾਲਾ- ਵਾਲਾ, ਕਪਾਲੁ ਓਹ ਅਸਤ = ਹੈ । ਦਾਤ ਦੇ ਦੇਣ ਵਾਲਾ ਹੈ, ਰੋਜ਼ੀ ਦਿਹੋ-ਰੋਜ਼ੀ ਦਿਹ-ਓ ਅਤੇ ਰਿਜ਼ਕ ਦੇ ਦੇਣ ਵਾਲ-ਓਹ ਪਾਕਤ ਪਵਿੱਤ ਓਹ ਭੋਜਨ ਦੇ ਦੇਣਵਾਲਾ। ਪਰਵਦਗਰ = ਪਾਲਨੇ ਵਾਲਾ, ਹਰ = ਹਰ ਇਕ ਪਿਤਪਾਲਕ ਦਿਯਾਰ=ਮੁਲਕ,ਦੇਸ, ਖੰਡ ਅਰਥ ਓਹ ਦਾਤ ਦੇ ਦੇਣ ਵਾਲਾ, ਪਵਿਤ , ਪਾਲਨਾਂ ਕਰਨੇ ਵਾਲਾ, ਕਪਾਲੁ ਹੈ, ਅਤੇ ਹਰ ਇਕ ਦੇਸ ਨੂੰ ਰੋਜ਼ੀ ਦੇਣ ਵਾਲਾ ਹੈ । ਭਾਵ ਹੈ ਔਰੰਗਜ਼ੇਬ ਓਹ ਅਕਾਲਪੁਰਖ ਬਿਨਾ ਕਿਸੀ ਪਖਪਾਤ ਦੇ ਹਿੰਦੂ ਮੁਸਲਮਾਨ ਆਦਿਕ ਨੂੰ ਕੀ ਬਲਕਿ ਸੱਤ ਵਲਾਇਤਾਂ ਦੇ ਰਹਿਣ ਵਾਲਿਆਂ ਨੂੰ ਰੋਜ਼ ਦਿੰਦਾ ਹੈ ।