ਪੰਨਾ:ਜ਼ਫ਼ਰਨਾਮਾ ਸਟੀਕ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮) (2) ਕਿ ਸਾਹਿਬ ਦਯਾਰ ਅਸਤ ਆਜ਼ਮ ਅਜ਼ੀਮ } ਕਿ ਹੁਸਨਲ ਜਮਾਲ ਅਸਤ ਰਾਜ਼ਕ ਰਹੀਮ ॥ ازتم (2) کہ صاحب بیاراست التعليم د کشرن المالت ਕਿ = ਜੋ, ਕਿ ਕਿ = ਜੋ ਸਾਹਿਬ = ਮਾਲਿਕ, ਸੂਮੀ ਹੁਸਨ ਜਮਾਲ=ਹੁਸਨ-ਅਲਦਯਾਰ = ਦੇਸ਼, ਮੁਲਕ | ਜਮਾਲ, ਸਰੂਪ-ਦ-ਸੰਦ ਔਸਤ = ਹੈ |ਅਸਤ = ਹੈ। ਆਜ਼ਮ ਅਜ਼ੀਮ ਬੜੇ ਤੋਂ ਭੀ| ਰਾਜ਼ਕ = ਰਿਜ਼ਕ ਦੇ ਦੇਣ ਵਾਲਾ ਬੜਾ | ਬਿਸੁੰਭਰ . ਰਹੀਮ = ਦਿਆਲੂ, ਕ੍ਰਿਪਾਲੂ ਅਰਥ ਜੋ ਮੁਲਕ ਦਾ ਮਾਲਕ ਹੈ ਤੇ ਬੜੇ ਤੋਂ ਬੜਾ ਹੈ । ਜੋ ਰੂਪ ਦਾ ਸੁੰਦ, ਬਿਸੁੰਭਰ 'ਤੇ ਦਿਆਲੂ ਹੈ ॥ | ਭਾਵ ਹੇ ਔਰੰਗਜ਼ੇਬ ਓਹ ਅਕਾਲ ਪੁਰਖ ਰੋਜ਼ੀ ਹੀ ਨਹੀਂ ਦਿੰਦਾ ਬਲਕਿ ਉਨ੍ਹਾਂ ਸਾਰੇ ਦੇਸ਼ਾਂ ਦਾ ਸਾਮ ਭੀ ਹੈ ਅਤੇ ਸੰਸਾਰ ਵਿਖੇ ਜੋ ਬੜੇ ਬੜੇ ਸ਼ਹਨਸ਼ਾਹ ਕਹਾਉਂਦੇ ਹਨ ਓਹ ਉਨ੍ਹਾਂ ਤੋਂ ਭੀ ਬੜਾ ਹੋ ਅਤੇ ਜੋ ਆਪਣੇ ਆਪ ਨੂੰ ਸੰਦ ਮੰਨਦੇ ਹਨ ਓਹ ਉਨਾਂ ਤੋਂ ਭੀ ਸੰਦ ਹੈ । ਦਿਆਲੂ ਕੈਸਾ ਹੈ ਕਿ ਹਰਇਕ , ਧਾਰੀ ਨੂੰ ਉਸਦੀ ਰੋਜੀ ਦਿੰਦਾ ਹੈ।