ਪੰਨਾ:ਜ਼ਫ਼ਰਨਾਮਾ ਸਟੀਕ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮) ਕਿ ਸਾਹਿਬ ਸ਼ਊਰ ਅਸਤ ਆਜਜ਼ ਨਿਵਾਜ਼ ਗ਼ਰੀਏਲ ਪਰਸ ਰ ਨਲ ਹੁੰਦਾਜ਼ ॥ ) که صاحب شوراست از لوازم زیبا پستون الگان ਕਿ ਜੋ | ਗਰੀਬਲਪਰਸ= ਗਰੀਬ-ਉਲ ਸਾਹਿਬ = ਮਾਲਿਕ, ਸ਼ਾਮੀ . ਪਰਸਤ-ਵ ਸ਼ਊਰ = ਬੁੱਧੀ, ਚਾਤਾ, ਗਰੀਬi--ਮਾਨ ਦੇਣ | ਸਮਝੇ | ਵਾਲਾ ਅਤੇ ਅਸਤ = ਹੈ । ਅਰਥਤ ਦੀਨ ਦਿਆਲ ਹੈ ਆਜਜ਼ ਨਿਵਾਜ਼ ਦੀਨ ਰਖੜਕ | ਰਨੀਮਲ : ਦਾਜ਼ = ਨੀਮ ਉਲ-ਦਾਦ, -ਦੇ· ਗਾਲਣਵਾਲਾ, ਭਾਵ ਵੈਰੀਆਂ ਦੇ ਨਾਸ਼ ਕਰਨ ਵਾਲਾ ਅਰਥ ਜੋ ਬੁੱਧੀ ਦਾ ਮਾਲਕ, ਨ ਰਖੜਕ ਰਰੀਬਾਂ ਨੂੰ ਪਾਲਨ ਵਾਲਾ ਤੇ ਦੁ ਦੇ ਗਾਲਣ ਵਾਲਾ ਹੈ॥ ਭਾਵ ਹੇ ਔਰੰਗਜ਼ੇਬ । ਤੂੰ ਉਸ ਅਕਾਲ ਪੁਰਖ ਦੇ ਹੋਰ ਰ ਣ ਸੁਣ ਕਿ ਓਹ ਅਕਲ ਦਾ ਸਾਮੀ ਹੈ ਅਰਥਾਤ ਸੰਸਾਰ ਵਿਖੇ ਜਿਤਨੀ ਚਾਤਾ ਤੇ ਸਮਝ ਨਈ ਹੈ ਏਹ ਸਭ ਉਸ ਵਾਹਿਗੁਰੂ ਦੀ ਹੀ 3 ਪੰਨ ਕੀਤੀ ਹੋਈ ਹੈ ਅਤੇ ਓਹ ਜਿਸਨੂੰ ਚਾਹੁੰਦਾ ਹੈ ਉਸਨੂੰ ਦਦਾ ਹੈ, ਜੋ ਕਮਜ਼ੋਰ ਤੇ ਨਿਰਬਲ ਹਨ ਉਨਾਂ ਦੀ ਪਾਲਨਾ ਤੇ ਬੇਬਸਾਂ ਕਰਦਾ ਹੈ ਅਤੇ ਜੋ ਤੇਰੇ ਵਰਗੇ ਜ਼ਾਲਮ ਹੰਕਾਰੀ ਹਨ ਓਨਾਂ ਨੂੰ ਮਾਰਨ ਵਾਲਾ ਹੈ ।