ਪੰਨਾ:ਜ਼ਫ਼ਰਨਾਮਾ ਸਟੀਕ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੧) ਅਰਥ ਧਰਮ ਬਿਵਸਥਾ ਦੀ ਪਾਲਨ ਕਰਨ ਵਾਲਾ, ਵਡਿਆਈ ਦਾ ਕੱਦ 5 33 ਬਾਤ ਦੇ ਜਾਣਨ ਵਾਲਾ ਤੇ ਧਰਮ ਗ੍ਰੰਥਾਂ ਦਾ ਪ੍ਰਕਾਸ਼ਕ ਹੈ । ਭਾਵ ਹੇ ਔਰੰਗਜ਼ੇਬ । ਤੂੰ ਜੋ ਅਪਣੇ ਆਪ ਨੂੰ ਸ਼ਰੀਯਤ ਦੇ ਮੰਨਣ ਵਾਲਾ ਤੇ ਉਸਨੂੰ ਉੱਨਤੀ ਦੇਨ ਵਾਲਾ ਮੰਨ ਬੈਠਾ ਹੈਂ, ਏਹ ਤੇਰਾਂ ਖਿਆਲ ਗਲਤ ਹੈ ਏਹ ਅਕਾਲ ਪੁਰਖ ਹੀ ਹੈ ਜੋ ਧਰਮ ਬਿਵਸਥਾ ਦੀ ਪਾਲਨਾ ਕਰਦਾ ਹੈ ਤੇ ਧਤਮ ਅਧਮ ਨੂੰ ਜਾਣਦਾ ਹੈ ਅਤੇ ਤੇਰਾ 1 ਏਹ ਖਿਆਲ ਹੈ ਕਿ ਕਰਾਨ ਹ ਖੁਦਾ ਦੀ ਕਿਤਾਬ ਹੈ ਇਹ ਗਲਤ ਹੈ, ਓਹ ਵਾਹਿਗੁਰੂ ਸਾਰੇ ਧਰਮ ਗ੍ਰੰਥਾਂ ਦਾ ਪ੍ਰਕਾਸ਼ਕ ਹੈ, sਰ ਤੂੰ ਕਿਸ ਲਈ ਹੋਰਨਾਂ ਧਰਮ ਨਾਲ ਦੇਸ਼ ਕਰਦਾ ਹੈਂ ।