ਪੰਨਾ:ਜ਼ਫ਼ਰਨਾਮਾ ਸਟੀਕ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦) ਕਿ ਦਾਨਸ਼ ਪਜ਼ੋ ਅਸਤ ਸਾਹਿਬ ਸ਼ਊਰ । ਹਕੀਕਤ ਸ਼ਨਾਖ਼ਸਤੋ ਜ਼ਾਹਰ ਜ਼ਹੂਰ ॥ ء) کہران ایزوت مانور به حقیقت شناس انتظار طور ਕਿ = ਜੋ |ਹਕੀਕਤ=ਅਸਲੀਬਾਤ, ਦਾਨਸ਼ 1 ਅਕਲ, ਬੁੱਧ | ਸਚ. ਪੁਢੇ , ਪਰਪੱਕ, ਪੁਖਤਾ, ਪੱਕੀ|ਸ਼ਨਾਸ਼ = ਪਛਾਣਨੇ ਵਾਲਾ ਪੂਰਨ |ਅਸਤੋ = ਹੈ । ਅਸਤ ਹੈ ਜ਼ਾਹਰੇ = ਪ੍ਰਗਟ, ਪਖ ਸਾਹਿਬ = ਮਾਲਕ, ਸਾਮੀ | ਜ਼ਹੂਰ = ਜ਼ਹੂਰਾ, ਪ,ਕੁਦਰਤ ਸ਼ਊਰ = ਸਮਝ, ਬੁੱਧੀ ਚਤਾਈ, ਸੋਝੀ ਅਰਥ ਕਿ ਜਿਸਦੀ ਅਕਲ ਪਰ ਪੱਕ ਹੈ, _ਸਮਝ ਦਾ ਸ਼ਾਮੀ ਹੈ ਤੇਤੂ ਬਾਤ ਦੇ ਪਛਾਨਣੇ ਵਾਲਾ ਹੈ, ਤੇ ਜਿਸਦਾ ਪ੍ਰਤਾਪ ਪ੍ਰਗਟ ਹੈ l ਭਾਵ ਹੇ ਔਰੰਗਜ਼ੇਬ ਜਿਸ ਅਕਾਲ ਪੁਰਖ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਤੁਸੀ ਭੰਨਕੇ ਆਪਣੇ ਮਤ ਦਾ ਪ੍ਰਚਾਰ ਕਰਦੇ ਹੋ। ਇਸਤੋਂ ਤਈ ਏਹ ਪ੍ਰਗਟ ਕਰਦੇ ਹੈ ਕਿ ਉਸ ਖੁਦਾ ਨੂੰ ਇਤਨ ਸਮਝ ਨਹੀਂ ਸੀ। ਨਹ ਨਹੀਂ ਉਸ ਅਕਾਲ ਪੁਰਖ ਦੀ ਅਕਲ ਪਰਪੱਕ ਹੈ ਓਹ ਦਾਨਾਈ ਦਾ ਮਾਲਕ ਹੈ ਤੇ ਠੀਕ ਜੋ ਕੁਝ ਕਰਣ ਜੋਗ ਸੀ ਉਸਨੂੰ ਕਰਦਾ ਹੈ ਅਤੇ ਇਹ ਸਭ ਕੁਝ ਉਸਦਾ ਹੀ ਪ੍ਰਤਾਪ ਹੈ, ਫੇਰ ਤੁਸੀ ਉਸਦੀ ਰਚਿਤ ਸੂਰਤ ਨੂੰ ਕਿਉਂ ਵਿਗੜਦੇ ਹੋ ?