ਪੰਨਾ:ਜ਼ਫ਼ਰਨਾਮਾ ਸਟੀਕ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੩ ) (੧੧) ਸ਼ਨਾਸਿੰਦਹ ਏ ਇਲਮ ਆਲਮ ਖ਼ੁਦਾਇ ॥ ਕੁਸ਼ਾਇੰਦਹ ਏ ਕਾਰ ਆਲਮ ਕੁਸ਼ਾਇ ॥ شناسن و علمام فا - کشائیدو کار عالم گشاے ਸ਼ਨਾਸਿੰਦਹ = ਪਛਾਣਨੇ ਵਾਲ|ਸ਼ਾਇੰਦਹ = ਖੋਲਣੇ ਵਾਲਾਂ ਏ = ਦਾ। ਏ = ਦਾ ਇਲਮ = fਵਦਯਾ = ਗਯਾਨ ਕਾਰ = ਕੰਮ ਅਰਥਾਤ ਕੰਮਾਂ ਦੇ ਅਰਥਾਤ ਗਨਦੇਜਾਣਨ ਵਾਲਾ ਖੋਲਣ ਵਾਲਾ ਹੈ। ਆਲਮ = ਸੰਸਾਰ | ਆਲਮ = ਸੰਸਾਰ ਖੁਦਾ = ਸਾਮੀ,ਮਾਲਿਕ, ਪ੍ਰਮੇਸ਼ੁਰ ਸ਼ਾਇ = ਖੋਲਣ ਵਾਲਾ,ਅਜਾਦ ਕਰਨਵਾਲਾ,ਸੁਤੰਤਾ ਦੇਣਵਾਲਾ ਅਰਥ , ਗਯਾਨ ਦੇ ਜਾਨਣ ਵਾਲਾ, ਸੰਸਾਰ ਦਾ ਸਾਮੀ, ਕੰਮਾਂ ਦੇ ਬਲਣ ਵਾਲ, ਤੇ ਸੰਸਾਰ ਨੂੰ ਸੁਤੰਤੁ ਕਰਨ ਵਾਲਾ ਹੈ | ਭਾਵ ਔਰੰਗਜ਼ੇਬ ਨੂੰ ਜੋ ਲੋਗਾਂ ਨਾਲ ਚਾਲ ਚਲਦਾ ਹੈ ਤੇ ਉਨ੍ਹਾਂ ਨੂੰ ਕੰਮੋਂ ਰੋਕਕੇ ਆਪਣੇ ਅਧੀਨ ਕਰਕੇ ਮੁਸਲਮਾਨੀ ਧਰਮ ਵੇਖ ਚਲਾਇਆਂ ਚਾਹੁੰਦਾ ਹੈ ਪਰ ਤੂੰ ਨਹੀਂ ਜਾਣਦਾ ਕਿ ਓਹ ਅਕਾਲ ਰਖ ਸਭ ਦੇ ਇਲਮ ਨੂੰ ਜਾਣਦਾ ਹੈ ਤੇ ਓਹ ਸਾਰੇ ਜਗਤ ਦਾ ਸੱਚਾ ਸਾਮੀ ਹੈ ਤੇ ਓਹ ਸਵੰਤ ਦਾ ਸਹਾਯਕ ਹੈ ॥