ਪੰਨਾ:ਜ਼ਫ਼ਰਨਾਮਾ ਸਟੀਕ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫) ਕਸੇ ਕੌਲ ਕੁੱਰਾਂ ਕੁਨਦ ਐਤਬਾਰ । ਹਮਾ ਰੋਜ਼ ਆਖ਼ਰ ਸ਼ਵਦ ਮਰਦ ਖਾਰ ॥ ہاں روز آخورمردخار (۵) کسے قتل قراند اعتبار ਕਸੇ = ਕੋਈ ਆਦਮੀ ਹਮਾਂ = ਉਸੀ, ਓਹੀ ਜੋ ਕੋਈ ਆਦਮੀ ਰੋਜ਼ = ਦਿਨ ਕੌਲ = ਇਕਰਾਰ, ਐਹਦ, ਆਖ਼ਰ = ਅੰਤ | ਬਾਤਚੀਤ, ਸ਼ਗੰਦ,ਸਪੱਥ| ਸ਼ਵਦ : ਹੁੰਦਾ ਹੈ ਕੁੱਨਮੁਸਲਮਾਨਾਂ ਦੀ ਪਵਿੱਤ ਮਰਦ = ਆਦਮੀ, ਪੁਰਸ਼ : ਕਿਤਾਬ, ਮੁਸਲਮਾਨਾਂ ਖੁਰ = ਖਰਾਬ, ਦੁਰਦਸ਼ਾ ਦੀ ਧਰਮ ਪੁਸਤਕ ਕੁਨਦ ਕਰੋ । ਐਤਬਾਰ • ਭਰੋਸਾ, ਵਿਸ਼ਾਲ ਅਰਥ ਜੋ ਕੋਈ ਆਦਮੀ ਕੁਰਾਨ ਦੀ ਸੌਂਹ ਉਤੇ ਭਰੋਸਾ ਕਰੇ ਉਸੀ ਦਿਨ ਓਹ ਆਦਮੀ ਅੰਤ ਨੂੰ ਖਰਾਬ ਹੁੰਦਾ ਹੈ ॥ | ਭਾਵ ਹੈ ਔਰੰਗਜ਼ੇਬ ਇਸ ਤੇਰੇ ਰਾਜ ਵਿਖੇ ਏਹ ਦਸ਼ਾ ਹੋ ਗਈ ਹੈ ਜੋ ਕੋਈ ਆਦਮੀ ਤੇਰੇ ਸਰਦਾਰਾਂ ਦੀ ਕਰਨ ਦੀ ਸੌਂਹ ਪਰ ਭਰੋਸਾ ਕਰਦਾ ਹੈ ਉਸੀ ਦਿਨ ਉਸਦੀ ਦੁਰਦਸ਼ਾ ਹੁੰਦੀ ਹੈ, ਕਿਆ ਤੂੰ ਇਸ ਬਾਤ ਨੂੰ ਪਸਿੰਦ ਕਰਦਾ ਹੈਂ ਕਿ ਤੁਹਾਡੀ ਧਰਮ ਪੁਸਤਕ ਇਸਪਕਾਰ ਬਦਨਾਮ ਹੋਵੇ ? ਤੇ ਅਗੇ ਨੂੰ ਸਭ ਲੋਕ ਜਾਣ ਗਏ ਹਨ ਤੇ ਕੋਈ ਹੁਣ ਕੂਨ ਵੀ ਸੌਂਹ ਪਰ ਭਰੋਸਾ ਨਹੀਂ ਕਰਦਾ ਹੈ॥