ਪੰਨਾ:ਜ਼ਫ਼ਰਨਾਮਾ ਸਟੀਕ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੯)

(੧੭)ਕਸੇ ਪੁਸ਼ਤ ਉਫਤਦ ਪਸ਼ੇ ਸ਼ੇਰ ਨਰ।
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥

(۱۹ کی پشت آنر پیشبینی رومیش و آہوگذر ਕਸੇ ਵ ਜੋ ਕੋਈ ਆਦਮੀਨ : ਨਹੀਂ ਪੁਸ਼ਤ : fਪਿੱਠ |ਗੀਰਦ = ਪਕੜਨਾ, ਫੜ ਉਤੇ ਦ = ਪੜੋ, ਪਵੇ : ਪਿਠ ਬਜ਼ੋ = ਬਜ-ਵੇ =ਬਕਰੀ ਅਤੇ ਪਿੱਛੇ ਪਵੇ ਅਰਥਾਤ ਮੇਸ਼ = ਭੇਡ, | ਸ਼ਰਨ ਵਿਖੇ ਜਾਵੇ|ਆਹੁ = ਹਿਰਣ ਪਸੇ : ਪਿਛੇ ਗੁਜ਼ਰ = ਲੰਘਣਾ, ਲਖਣਾ ਸ਼ੇਰਨਰ = ਨਰਸ਼ੇਰ, ਸਿੰਘ , ਅਰਥ ਜੋ ਕੋਈ ਸ਼ੇਰ ਦੀ ਸ਼ਰਨ ਵਿਖੇ ਜਾਵੇ ਉਸ ਨੂੰ ਬਕਰੇ, 'ਭੇਡ ਅਤੇ ਹਿਰਣ ਫੜਨ ਲਈ ਨਹੀਂ ਲੰਘ ਸਕਦੇ। ਭਾਵ ਜਿਸ ਪ੍ਰਕਾਰ ਸ਼ੇਰ ਦੇ ਪਾਸ ਜਾਣ ਤੋਂ ਬਕਰੀ,' ਭੇਡ ਹਿਰਣ ਆਦਿਕ ਉਸ ਨੂੰ ਨਹੀਂ ਫੜ ਸਕਦੇ ਸੋ ਇਸੀ ਪ੍ਰਕਾਰ ਹੈ ਔਰੰਗਅਖੇ ਅਸੀਂ ਅਕਾਲ ਪੁਰਖ ਦੀ ਸ਼ਰਣ ਵਿਖੇ ਹਾਂ ਤੂੰ ਭੇਡ ਤੇ ਬੰਕਰ ਦੀ ਤਰਾਂ ਸਾਨੂੰ ਨਹੀਂ ਫੜ ਸਕਦਾ ਹੈ॥