ਪੰਨਾ:ਜ਼ਫ਼ਰਨਾਮਾ ਸਟੀਕ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੧)

(੪੮)ਕਿ ਈਂ ਮਰਦ ਰਾ ਜ਼ੱਰਹ ਏਤਬਾਰ ਨੇਸਤ॥
ਚ ਕਸਮੇ ਕੁਰਾਨ ਅਸਤ ਯਜ਼ਦਾਂ ਯਕੇਸਤ॥

مامان دادن اعتباشين- چین فرزان ست بیزاری

ਕਿ = ਜੋ, ਕਿ ਚਿ = ਕਿਆ ਈਂ ਮਰਦ = ਏਹ ਪੁਰਸ਼ ਭਾਵ ਔਰੰਗਜ਼ੇਬ ਕਸਮੇ ਕੁਰਾਂਨ = ਕੁਰਾਨ ਦੀ ਅਸਤ = ਹੈ ਰਾ = ਦਾ ਯਜ਼ਦਾਂ = ਵਾਹਿਗੁਰੂ ਜ਼ੱਰਹ = ਜ਼ਰਾ ਭਰ, ਭੋਰਾ ਯਕੇਸਤ =ਯਕ-ਅਸਤ = ਏਤਬਾਰ = ਭਰੋਸਾ, ਯਕੀਨ, ਵਿਸ਼੍ਵਾਸ ਇਕ-ਹੈ, ਨੇਸਤ = ਨਹੀਂ ਹੈ,

ਅਰਥ

ਕਿ ਇਸ ਆਦਮੀ ਦਾ ਜ਼ਰਾ ਭਰ ਭੀ ਭਰੋਸਾ ਨਹੀਂ ਹੈ, ਕਿਆ ਕੁਰਾਨ ਦੀ ਸੌਂਹ ਹੈ, ਵਾਹਿਗੁਰੂ ਇੱਕ ਹੈ।

ਭਾਵ

ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਆਦਮੀ ਦਾ ਅਰਥਾਂ ਔਰੰਗਜ਼ੇਬ । ਤੇ ਮੈਨੂੰ, ਜ਼ਰਾ · ਭਰ ਭੀ ਇੱਤਬਾਰ ਨਹੀਂ ਹੈ, ਕਿਆ ਤੇਰੀ ਕਰਾਂਨ ਦੀ ਸੌਂਹ ਹੈ, ਕਿ ਆਂ ਤੇਰੀ ਵਾਹਿਦ ਲਾ ਸ਼ਰੀਕ ਖੁਦਾ ਦੀ ਸੌਂਹ ਹੈ, ਅਰਥਾਤ ਤੇ ਕੁਰਾਨ ਤੇ ਖ਼ੁਦਾ ਦੀ ਸੌਂਹ ਦੇ ਤੋੜਨ ਵਾਲਾ ਹੈਂ, ਇਸ ਲਈ ਮੈਂ ਤੇਰੀਆਂ ਸੌਹਾਂ ਤੇ ਵਿਸ਼ਵਾਸ ਨਹੀਂ ਕਰਦਾ ਹਾਂ।