ਪੰਨਾ:ਜ਼ਫ਼ਰਨਾਮਾ ਸਟੀਕ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੬)

(੫੩) ਸ਼ੁਮਾਰਾ ਚੁ ਫਰਜ਼ ਅਸਤੇ ਕਾਰੇ ਕੁਨੀ।
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ॥

ل ائے گی (۵۳) شمارافون ست کارگئی۔ کتب ਸ਼ੁਮਾਰਾ = ਤੇਰਾ ਬਮੂਜਬ = ਅਨੁਸਾਰ ਚੁ = ਜੋ ਨਵਿਸਤਹ = ਲਿਖੇ ਹੋਏ ਦੇ ਫਰਜ਼ = ਧਰਮ, ਫਰਜ਼, ਯੋਗ ਅਸਤ = ਹੈ ਸ਼ੁਮਾਰੇ ਕੁਨੀ = ਤੂੰ ਗਿਣਤੀ ਕਰੇਂ, ਤੂੰ ਹਿਸਾਬ ਲਾਵੇਂ ਕਾਰੇ ਕੁਨੀ = ਕੰਮ ਕਰੇਂ ਤੂੰ

ਅਰਥ

ਤੇਰਾ ਫਰਜ਼ (ਧਰਮ) ਉਸ ਕੰਮ ਕਰਨ ਦਾ ਹੈ, ਜੋ ਤੂੰ ਲਿਖੇ ਹੋਏ ਦੇ ਅਨੁਸਾਰ ਹਿਸਾਬ ਲੈ।

ਭਾਵ

 ਹੇ ਔਰੰਗਜ਼ੇਬ!ਤੂੰ ਬਾਦਸ਼ਾਹ ਹੈ, ਬਾਦਸ਼ਾਹ ਦਾ ਧਰਮ ਹੈ ਕਿ ਓਹ ਕੰਮ ਕਰਨ, ਇਹ ਨਹੀਂ ਕਿ ਉਹ ਕਿਸੇ ਨੂੰ ਕੁਝ ਭੀ ਨਾਂ ਕਹਿਣ, ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਸਰਦਾਰਾਂ ਤੋਂ ਇਹ ਦਰਯਾਫਤ ਕਰੇਂ (ਪੁੱਛੇਂ) ਕਿ ਉਨਾਂ ਨੇ ਤੇਰੇ ਅਤੇ ਆਪਣੇ ਲਿਖੇ ਹੋਏ ਨਿਯਮ ਤੋਂ ਉਲਟ ਕਿਉਂ ਸਾਡੇ ਪਰ ਚੜ੍ਹਾਈ ਕੀਤੀ।