ਪੰਨਾ:ਜ਼ਿੰਦਗੀ ਦੇ ਰਾਹ ਤੇ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਿਖਿਆ ਠੀਕ ਲੀਹਾਂ ਤੇ ਚਲ ਰਹੀ ਹੈ? ਕੀ ਉਸ ਦੇ ਮਾਪੇ ਤੇ ਉਸਤਾਦ ਉਸ ਨੂੰ ਸਮਝਦੇ ਹਨ, ਉਸ ਦੀ ਸ਼ਖ਼ਸੀਅਤ ਨੂੰ ਪਹਿਚਾਣਦੇ ਹਨ?

ਆਓ ਰਲ ਕੇ ਪੜਚੋਲ ਕਰੀਏ ਕਿ ਇਸਤ੍ਰੀ ਜੇ ਸੁਖੀ ਨਹੀਂ ਤਾਂ ਇਸ ਦੇ ਕੀ ਕਾਰਨ ਹਨ? ਬੱਚੇ ਦੀ ਜੀਵਨ ਉਸਾਰੀ ਜੋ ਗ਼ਲਤ ਹੈ ਤਾਂ ਕਿਉਂ?

ਅਕਤੂਬਰ ੧੯੫੨

ਜਗਦੀਸ਼ ਸਿੰਘ