ਪੰਨਾ:ਜ਼ਿੰਦਗੀ ਦੇ ਰਾਹ ਤੇ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਖੇਡਣ ਵੇਲੇ, ਕਠਿਆਂ ਬਹਿਣ ਨਾਲ ਪ੍ਰਸਪਰ ਪਿਆਰ ਵਧਦਾ ਹੈ ਤੇ ਅਸੀਂ ਇਕ ਦੂਜੇ ਨੂੰ ਵਧੇਰੇ ਸਮਝ ਸਕਦੇ ਹਾਂ । ਜਦ ਤਕ ਅਸੀਂ ਐਸੀਆਂ ਆਦਤਾਂ ਨਾ ਪਾਵਾਂਗੇ ਸਾਨੂੰ ਰਲ ਮਿਲ ਕੇ ਬਹਿਣ ਤੇ ਕੰਮ ਕਰਨ ਦੀ ਜਾਚ ਨਹੀਂ ਆਉਣੀ ।