ਪੰਨਾ:ਜ਼ਿੰਦਗੀ ਦੇ ਰਾਹ ਤੇ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸ ਤਰਾਂ ਉਡੀਕ ਹੁੰਦੀ ਹੈ ਸਾਡੇ ਬੱਚੇ ਦੀ । ਇਹ ਕੁਝ ਸਿਖ ਕੇ ਨਵੀਂ ਬਨਣ ਵਾਲੀ ਮਾਂ ਆਉਂਦੀ ਹੈ ਅਤੇ ਘਰੋ ਇਹ ਕੁਝ ਸਿਖਿਆ ਉਸ ਨੂੰ ਦਿਤੀ ਜਾਂਦੀ ਹੈ, ਤੇ ਇਸ ਤਰ੍ਹਾਂ ਨਵੇਂ ਆਏ ਬੱਚੇ ਦਾ ਸਵਾਗਤ ਕੀਤਾ ਜਾਂਦਾ ਹੈ । 99