ਪੰਨਾ:ਜ਼ਿੰਦਗੀ ਦੇ ਰਾਹ ਤੇ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸ ਗੱਲ ਦਾ ਅਸੀਂ ਖ਼ਿਆਲ ਨਹੀਂ ਕਰਦੇ ਕਿ ਕਮੀਜ਼ ਸਿਰੋਂ ਲੰਘਦਿਆਂ ਉਸ ਦਾ ਸਾਹ ਤੇ ਨਹੀਂ ਘੁਟਦਾ, ਜਾਂ ਸਿਰ ਤੋਂ ਜ਼ੋਰੀਂ | ਖਿਚ ਕੇ ਤੇ ਨਹੀਂ ਲੰਘਾਣੀ ਪੈਂਦੀ । ਇਨ੍ਹਾਂ ਨਿਕੀਆਂ ਨਿੱਕੀਆਂ ਗੱਲਾਂ ' ਦਾ ਖ਼ਿਆਲ ਕਰਨਾ ਬੜਾ ਜ਼ਰੂਰੀ ਹੈ । ਕਿ ;