ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਹੱਡ ਜਿਨ੍ਹਾਂ ਦੇ ਪ੍ਰੀਤੀਆਂ
ਗਾਉਂਦੇ ਦੀਪਕ ਰਾਗ
ਬੱਤੀ ਵੱਟਦੇ ਉਮਰ ਦੀ
ਬਲਦੇ ਵਾਂਗ ਚਿਰਾਗ਼
(ਅੰਮ੍ਰਿਤਾ ਪ੍ਰੀਤਮ)
...
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ