ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੯)

'ਚਰਨ' ਰੱਖ ਕਰਤਾਰ ਦੇ ਵਿੱਚ ਹਿਰਦੇ,
ਇਸ ਸੰਸਾਰ ਵਿੱਚੋਂ ਬੇੜਾ ਪਾਰ ਹੋਵੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ-

(੧) ਅੰਤਰਿ ਗੁਰੁ ਆਰਾਧਣਾ ਜਿਹਵਾਜਪਿ ਗੁਰਿਨਾਉ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾਗੁਰ ਨਾਉ॥
(੨) ਸਾਰਥਨਾ ਧਨੁ ਧੰਨ ਹੈ ਮੇਰੀ ਜਿੰਦੁੜੀਏ,
ਗੁਣਗਾਵੈ ਹਰਿ ਪ੍ਰਭ ਕੇਰੇ ਰਾਮ।ਤੇ ਸ੍ਰਵਨ ਭਲੇ ਸੋਭਨੀਕ
ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ
ਕੇਰੇ ਰਾਮ। ਸੋ ਸੀਸੁ ਭਲਾ ਪਵਿਤ ਪਾਵਨੁ ਹੈ ਮੇਰੀਏ
ਜਿੰਦੁੜੀਏ ਜੋ ਜਾਇ ਲਗੇ ਗੁਰ ਪੈਰੇ ਰਾਮ। ਗੁਰ ਵਿਟਹੁ
ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿਹਰਿ ਨਾਮੁ
ਚਿਤੇਰੇ ਰਾਮ॥੨॥ ਤੇ ਨੇਤ ਭਲੇ ਪ੍ਰਵਾਣੁ ਹਹਿ ਮੇਰੀ
ਜਿੰਦੁੜਏ ਜੋ ਸਾਧੁ ਸਤਿਗੁਰ ਦੇਖਹਿ ਰਾਮ। ਤੇ ਹਸਤ
ਪਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਜਸ ਹਰਿ
ਹਰਿ ਲੇਖਹਿ ਰਾਮ ਤਿਸੁ ਜਨਕ ਪਰ ਨਿਤ ਪੁਜੀਅਹਿ
ਮੇਰੀ ਜਿੰਦੜੀਏ ਜੋ ਮਾਰਗਿ ਧਰਮ ਚਲੇਹਿ ਰਾਮ।
ਨਾਨਕ ਤਿਨ ਵਿਟਹੁ ਵਾਰਿਆਮੇਰੀ ਜਿੰਦੁੜੀਏ ਹਰਿਹਰਿ
ਸੁਣਿਨਾਮੁ ਮਨੇਸਹਿ ਰਾਮ॥੩॥ ਧਰਤਿਪਾਤਾਲੁਆਕਾਸੁ
ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵਹਿ
ਰਾਮ॥ ਪਉਣ ਪਾਣੀ ਬੈਸੰਤਰੋ ਦੀ ਜਿੰਦਏ ਨਿਤ
ਹਰਿ ਹਰਿ ਹਰਿ ਜਸੁ ਗਾਵੈ ਰਾਮ॥ ਵਣੁ ਤਿਣੁ ਸਭੁ
ਆਕਾਰੁ ਹੈਮੇਰੀ ਜਿੰਦੁੜੀਏ ਮੁਖਿਹਰਿਹਰਿ ਨਾਮਧਿਆਵਹਿ