ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਅੰਮ੍ਰਿਤ ਫਲ ਜਿੰਨੀ ਚਾਖਿਆ ਚਹੇ ਅਘਾਈ।
ਤਿਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ।
(੩) ਅਚਰਜ ਕਥਾ ਮਹਾ ਅਨੂਪ॥
ਪ੍ਰਮਾਤਮਾ ਪਾਰਬ੍ਰਹਮ ਕਾ ਰੂਪ॥ ਰਹਾਉ॥
ਨਾ ਇਹੁ ਬੂਢਾ ਨਾ ਇਹ ਲ ਬਾਲਾ।
ਨਾ ਇਸੁ ਦੁਖੁ ਨਹੀ ਜਮਜਾਲਾ।
ਨਾ ਇਹ ਬਿਨਸੈ ਨਾਲ ਇਹੁ ਜਾਇ॥
ਆਦਿ ਜੁਗਾਦਿ ਰਹਿਆ ਸਮਾਇ॥੧॥
ਨਾ ਇਸੁ ਉਸਨ ਨਹੀ ਇਸ ਸਕ।
ਨਾ ਇਸ ਦੁਸਮਨ ਨਾ ਇਸੁ ਮੀਤੁ॥
ਨਾ ਇਸ ਹਰਖੁ ਨਹੀ ਇਸ ਸੋਗ।
ਸਭੁ ਕਿਛ ਇਸਕਾ ਇਹੁ ਕਰਨੈ ਜੋਗੁ ॥੨॥
ਨਾ ਇਸੁ ਬਾਪੁ ਨਹੀ ਇਸੁ ਮਾਇਆ।
ਇਹੁ ਅਪਰੰਪਰੁ ਹੋਤਾ ਆਇਆ।
ਪਾਪ ਪੁੰਨ ਕਾ ਇਸ ਲੇਪ ਨ ਲਾਗੋ।
ਘਟ ਘਟ ਅੰਤਰਿ ਸਦ ਹੀ ਜਾਗੈ॥ ੩॥
ਤੀਨ ਗੁਣਾ ਇ ਕ ਸਕਤ ਉਪਾਇਆ।
ਮਹਾ ਮਾਇਆ ਤਾਕੀ ਹੈ ਛਾਇਆ।
ਅਛਲ ਅਛੇਦ ਅਭੇਦ ਦਇਆਲ।
ਦੀਨ ਦਿਆਲ ਸਦਾ ਕਿਰਪਾਲ॥
ਤਾਕੀ ਗਤਿ ਮਿਤਿ ਕਛੂ ਨ ਪਾਇ॥
ਨਾਨਕ ਕੈ ਬਲਿ ਬਲਿ ਜਾਇ॥੪॥੧੯॥੨੧॥