ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)



ਐਪਰ ਯਾਦ ਰੱਖ ਲੋਭ, ਹੰਕਾਰ ਵਾਲਾ
ਜੇਹੜਾ ਬੰਦਾ, ਨਾਂਈਂ ਏਹਸਨ ਉਸਦਾ।
"ਚਰਨ" ਪ੍ਰਭੂ ਦੇ ਪਕੜ, ਉਵੇਂ ਜਨਮ ਦਿੱਤਾ,
ਦਿਨੇ ਰਾਤ ਫਿਰ ਬੰਦਾ ਹੈ ਦਾਨ ਉਸਦਾ।

ਪ੍ਰਮਾਣ ਵਾਰ ਭਾਈ ਗੁਰਦਾਸ ਜੀ:-



(੧) ਅਉਗੁਣ ਕੀਤੇ ਤੇ ਕਰੈ ਸਹਿਜ ਸਭਾਵ ਹੈ। ਕਿਤਰੋਵਰ ਹੁੰਦਾ। ਵੱਢਣਵਾਲਾ ਛਾਉਬਹਿ ਚੰਗੇ ਦਾ ਕਿ ਨੂੰ ਮੰਦਾ ਚਿਤਵੰਦਾ॥
(੨) ਮਦ ਵਿਚ ਚਿੱਧਾ ਪਇਕੇ ਕੁੱਤੇ ਦਾ ਮਾਸ।
ਧਰਿਆ ਮਾਨਸ, ਖੋਹੀ ਤਿਸ ਮੰਦੀ ਵਾਸ।
ਰੱਤ ਭਰਿਆ ਕੱੜਾ ਕਰ ਕੱਜਣ ਤਾਸ।
ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ।
ਆਖ ਸੁਣਾਏ ਪੁੱਛਿਆ। ਲਾਹੇ ਵਿਸ਼ਵਾਸ।
ਨਦਰੀ ਪਵੈ ਅਕ੍ਰਿਤਘਨ ਮਤ ਹੋਇ ਵਿਣਾਸ॥੯॥

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-
(੧) ਮਨਮਖ ਲੂਣ ਹਰਾਮ ਕੀਆ ਨਾ ਜਾਣਿਆ॥
(੨) ਨਰਕ ਘੋਰ ਬਹੁ ਦੁਖ ਪਣੇ ਅਕ੍ਰਿਤਘਨਾ ਕਾ ਬਾਨ॥

—————————————

੨੭-ਦਿਲ ਦੀ ਸਫ਼ਾਈ

ਹੇ ਆਦਮੀ। ਤੂੰ ਜੋ ਬਚਿਆਈ ਦੀਆਂ ਖੂਬੀਆਂ ਦਾ ਚਾਹਵਾਨ ਹੈ ਅਤੇ ਉਸਦੀ ਸੋਹਣੀ ਸਾਦੀ ਸੁਰਤ ਉਤੇ ਮੋਹਿਤ ਹੈ, ਤੂੰ ਸਦਾ ਏਸ ਤਾਬਿਆਦਾਰ ਰਹ ਅਤੇ ਏਸਨੂੰ ਪਿੱਠ ਨਾਂ ਦੇਹ। ਏਸਦੀ ਸਹਾਇਤਾ ਨਾਲ ਤੈਨੂੰ