ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਕਰਦਿੱਤੀ ਤਾਂ ਏਹ ਖਡੂਰ ਵਿਚ ਆਣ ਵੱਸੋ, ਜੋ ਹੁਣ ਤਰਨ-
ਤਾਰਨ ਦੀ ਤਹਸੀਲ ਵਿਚ ਇੱਕ ਪਰਸਿੱਧ ਨੱਗਰ ਹੈ। ਇੱਥੇ
ਰਹਿੰਦਿਆਂ ਲਹਿਣਾਜੀਨੈ ਵਰਹੇਦੇ ਵਰਹੇ ਜ੍ਵਾਲਾਜੀਦੇਦਰ
ਸਨ ਕਰਨਦਾ ਨੇਮ ਧਾਰਿਆ,ਸੰਗਤਨੂੰਪਰੇਰਕੇ ਧਜਾਨਲਯੇਰ
ਛਤ੍ਰ ਸੁਪਾਰੀਆਂ ਆਦਿ ਭੇਟਲੈਕੇ ਜ੍ਵਾਲਾ ਮੁਖੀਦੇ ਦਰਸ਼ਨਨੂੰ
ਜਾਣ ਲੱਗੇ । ਖਡੂਰ ਵਿਚ ਭਾਈ ਜੋਧਾ ਨਾਮੇ ਇੱਕ ਗੁਰੂ
ਨਾਨਕ ਜੀਦਾ ਸਿੱਖ ਵਸਦਾ ਸੀ,ਏਹਨਿੱਤਸਵਾਪਹਿਰਦੇ ਤੜਕੇ
ਅਮ੍ਰਿਤ ਵੇਲੇ ਉੱਠਕੇ ਪ੍ਰੇਮ ਨਾਲ ਸ੍ਰੀ ਜਪੁਜੀ, ਸਿਧਗੋਸਟ
ਓਅੰਕਾਰ, ਆਸਾਦੀ ਵਾਰ ਦਾ ਉਚਾਰ ਕਰਦਾ ਹੁੰਦਾ ਸੀ।
ਇੱਕ ਦਿਨ ਲਹਣਾ ਜੀਦੀ ਅੱਖ ਖੁਲ ਗਈ-ਭਿੰਨੀ
ਭਿੰਨੀ ਰਾਤ ਚਮਕਦੇ ਤਾਰੇ ਠੰਡੀ ਠੰਡੀ ਪੌਣ ਚੁਪਚਪ ਸਾਂਤਿ
ਸਮਾਧ ਅਮ੍ਰਿਤਵੇਲਾ-ਪ੍ਰੇਮਭਰੀਅਵਾਜਜਿੱਸਵਿਚਜਿੰਦ ਪਾਉਣ
ਵਾਲੀ ਪਿਆਰੀ ਪਿਆਰੀ ਅਵਾਜ ਕੰਨਾਂ ਵਿਚ ਆਈ "ਜਿਤ
ਸੇਵਿਐਸੁਖਪਾਈ ਐਸੋ ਸਾਹਿਬਸਦਾ ਸਮਾਲੀਐ। ਜਿਤ ਕੀਤਾ
ਪਾਈਐਆਪਣਾਸਾਘਾਲਬੁਰੀ ਕਿੰਉਘਾਲੀਐ । ਮੰਦਾ ਮੂਲਨ
ਕੀਚਈਦੇਲੰਮੀਨਦਰਨਿਹਾਲੀਐ । ਜਿਉਸਾਹਿਬ ਨਾਲਨਹਾ