ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)


ਰੀਅੇਤੇਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰਘਾਲੀਐ ॥
(ਆਸਾਦੀ ਵਾਰ੨੦ਪੌੜੀ)ਇਹ ਅਮ੍ਰਿੰਤਭਰੀਬਾਣੀਜਿਉਜਿਉਂ
ਕੰਨ ਲਾਕੇ ਸੁਣੀ ਮਨ ਵਿਚ ਸਾਂਤਿ ਆਉਂਦੀ ਗਈ। ਦਿਨ
ਚੜ੍ਹੇ ਭਾਈ ਜੋਧਾ ਨੂੰ ਪੁਛਿਆ ਇਹਅੰਮ੍ਰਿਤਬਾਣੀਕਿਸਦੀਹੈ,
ਉਸ ਕਿਹਾ ਮੇਰੇ ਗੁਰੂ ਸ੍ਰੀ ਬਾਬਾਨਾਨਕ ਜੀਦੀਹੈਜੋਰਾਵੀ ਕੰਢੇ
ਕਰਤਾਰਪੁਰ ਵਿਖੇ ਰਹਿੰਦੇ ਹਨ, ਮੈਂ ਉਨ੍ਹਾਂ ਦਾਸਿੱਖਹਾਂ,ਸੋਉਨ੍ਹਾਂਦੀ
ਬਾਣੀ ਪੜ੍ਹਦਾ ਹਾਂ । ਸੁਣਕੇ ਲਹਿਣ ਦੇ ਮਨ ਪ੍ਰੇਮ ਜਾਗਿਆ
ਜਿਸਤਰਾਂ ਭੌਰਾ ਕਮਲ ਦੀ ਸੁਗੰਧੀ ਨੂੰ ਲੋਚਦਾ ਹੈ । ਮਨ
ਵਿਚ ਵਿਚਾਰਿਆ,ਭਈਜੇ ਬਾਬਾਨਾਕਪੂਰਨਗੁਰੁਹਨਤਾਂ ਮੇਰਾ
ਮਨ ਆਪਣੀ ਵੱਲ ਖਿੱਚ ਲੈਣਗੇ,ਤਾਂਮੈਂਦਰਸ਼ਨਕਰਾਂਗਾ ॥

ਕਾਂਡ ੨


ਇੱਕ ਦਿਨ ਗੁਰੂਨਾਨਕਜੀਕਰਤਾਰਪੁਰਵਿਚ ਸੱਤਿਨਾਮਦਾ
ਉਪਦੇਸ ਦੇਕੇ ਸੰਗਤ ਨੂੰ ਤਾਰਦੇ ਹੋਏ ਮਨਵਿਚਬਿਚਾਰ ਦੇਸੇ
ਜੋ ਬਹੁਤ ਸਿੱਖ ਸੱਤਨਾਮ ਦੇ ਅਭ੍ਯਾਸ ਕਰਕੇ ਗੁਰ-
ਮੁਖਤਾਈ ਦੀਆਂਰਹਿਤਾਂਧਾਰਕੇ ਮੋਖ ਦੇ ਅਧਿਕਾਰੀ ਹੋਏ ਪਰ
ਗੁਰਿਆਈ ਦੀਗੱਦੀ ਸੰਭਾਲਨਵਾਲਾਅਜੇ ਤੀਕਰ ਕੋਈ ਨਹੀਂ