ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)


ਦਿੱਸਿਆ | ਅੱਜਰ ਵਸਤ ਜਰੇ, ਅਰ ਹੋਰਨਾਂ ਦੇ
ਤਾਰਨਨੂੰਸਮਰੱਥ ਹੋਵੇ,ਏਹ ਗੁਣ ਪੁਤ੍ਰਾਂਵਿਚਬੀ ਨਹੀਂ ਹਨ ॥
ਅਤੇ ਅੰਤਰਯਾਮੀ ਸਤਿਗੁਰੂ ਨੇ ਜਾਣ ਲਿਆ, ਜੋ ਇਸ
ਪਦਵੀਦੇਸੰਭਾਲਨਨੂੰਲਹਿਣਾਸਮਰੱਥਹੋਸੱਕਦਾਹੈ ਇਸ ਲਈ
ਉਸਦਾ ਮਨ ਖਿੱਚਿਆ। ਲਹਿਣਾਜੀਸੰਗਨੂੰ ਨਾਲਲੈਕੇ ਜ੍ਵਾਲਾ
ਮੁਖੀਭਗਵਤੀ ਦੇਦਰਸ਼ਨਨੂੰਤੁਰੇ। ਰਾਹਵਿਚ ਕਰਤਾਰ ਪੁਰ ਦੇ
ਕੋਲੋਂ ਲੰਘੇ ਤਾਂ ਗੁਰੂਕਾਨੱਗਰਅਰ ਗੁਰੂਦਾ ਜਸ ਸੁਣਕੇ ਮਨ
ਲੋਚਿਆ।ਸੰਗਨੂੰ ਕਿਹਾ ਭਈ ਏਕ ਪੰਥ ਦੋ ਕਾਜ, ਪਹਿਲੇਗੁਰੂ
ਦਾ ਦਰਸ਼ਨਕਰੋ,ਫੇਰਭਗਵਤੀ ਦਾ ਦਰਸ਼ਨ । ਇਹ ਸੁਣਕੇਸੰਗ
ਨੇ ਡਰਾ ਕਰ ਦਿੱਤਾ,ਲਹਿਣਾਜੀਸਭ ਤੇ ਪਹਿਲੋਂ ਹੀ ਗਏ |
ਗੁਰੂਜੀ ਮਾਨੋ ਅੱਗੋਂ ਲੈਣਆਏ,ਨੱਗਰੋਂ ਬਾਹਰ ਇੱਕਖੂਹ ਉਤੇ
ਆਣ ਬੈਠੇ,ਲਹਿਣਾ ਜੀ ਨੇ ਕੋਈ ਪੈਂਚਮਨੁੱਖਜਾਣਕੇ ਪੁਛਿਆ
ਗੁਰੂ ਜੀਦਾ ਘਰ ਕਿੱਥੇ ਹੈ ? ਤਾਂ ਗੁਰੂਜੀਆਪਨਾਲ ਤੁਰ ਪਏ,
ਗੁਰੂਜੀਨੂੰ ਪੈਰ ਪਿਆਦੇ ਨਾਲ ਤੁਰਦੇਵੇਖਕੇ ਘੋੜੀ ਉੱਤੇ ਚੜ੍ਹੇ
ਲਹਿਣਾ ਜੀਨੇ ਵਿਚਾਰਿਆ ਭਈ ਇਹ ਕੋਈ ਵੱਡਾਦ੍ਯਾਲੂ
ਪੁਰਖ ਹੈ । ਡੇਉਢੀ ਕੋਲ ਜਾਕੇ ਕਿਹਾ ਇੱਥੇ ਘੋੜੀ ਬੰਨ੍ਹ